ਡੱਬਵਾਲੀ ਤੋਂ ਕਿਸਾਨਾਂ ਨੇ ਕੀਤਾ ਦਿੱਲੀ ਵਲ ਕੂਚ

Friday, Nov 27, 2020 - 12:31 PM (IST)

ਡੱਬਵਾਲੀ ਤੋਂ ਕਿਸਾਨਾਂ ਨੇ ਕੀਤਾ ਦਿੱਲੀ ਵਲ ਕੂਚ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ): ਡੱਬਵਾਲੀ ਦੇ ਡੂੰਮਵਾਲੀ ਬੈਰੀਅਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੀ ਅਗਵਾਈ 'ਚ ਬੈਠੇ ਕਿਸਾਨਾਂ ਨੇ ਦਿੱਲੀ ਵਲ ਕੂਚ ਕਰ ਦਿੱਤਾ।ਟਰੈਕਟਰ ਟਰਾਲੀਆਂ ਦਾ ਇਹ ਕਾਫਲਾ ਇਹ ਲਗਭਗ ਡੇਢ ਘੰਟਾ ਲਗਾਤਾਰ ਡੱਬਵਾਲੀ ਦੇ ਸਿਰਸਾ ਚੌਂਕ 'ਚੋਂ ਗੁਜ਼ਰਦਾ ਰਿਹਾ।

PunjabKesari

ਬੈਰੀਅਰ ਤੇ ਹਰਿਆਣਾ ਪੁਲਸ ਵਲੋਂ ਲਾਏ ਬੈਰੀਕੈਡ ਤੇ ਪੱਥਰ ਕਿਸਾਨਾਂ ਉਖਾੜ ਸੁੱਟੇ ਅਤੇ ਕਿਸਾਨਾਂ ਦੀ ਗਿਣਤੀ ਫੋਰਸ ਨਾਲੋਂ ਕਿਤੇ ਜ਼ਿਆਦਾ ਹੋਣ ਕਰਕੇ ਫੋਰਸ ਕਿਸਾਨਾਂ ਅੱਗੇ ਕਿਤੇ ਟਿਕਦੀ ਨਜਰ ਨਹੀਂ ਆਈ।

PunjabKesari

 

PunjabKesari


author

Shyna

Content Editor

Related News