Iraq, Abu Dhabi, Dubai ਤੇ Kuwait ਦੀਆਂ ਮਸ਼ਹੂਰ ਕੰਪਨੀਆਂ ਨੂੰ ਲੋੜ ਹੈ

Monday, Apr 18, 2022 - 02:32 AM (IST)

Iraq, Abu Dhabi, Dubai ਤੇ Kuwait ਦੀਆਂ ਮਸ਼ਹੂਰ ਕੰਪਨੀਆਂ ਨੂੰ ਲੋੜ ਹੈ

ਜਲੰਧਰ : Iraq ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ Electrical Engineer  ਅਤੇ Mechanical Engineer ਦੀ, Abu Dhabi ਦੀ ਮਸ਼ਹੂਰ ਕੰਪਨੀਆਂ ਨੂੰ ਲੋੜ ਹੈ Swipping Machine Operator, Light Driver, ਮੈਸਨ, ਲੇਬਰ, Dubai  ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ Metro Station Project ਲਈ General Cleaners ਦੀ, Kuwait ਵਿੱਚ Diesel Mechanic, Auto Electrician, Electrical Technician, Tyre Man, Denter ਲਈ ਨਿਕਲੀਆਂ ਨੌਕਰੀਆਂ ਪੂਰੀ ਜਾਣਕਾਰੀ ਲਈ ਪੜ੍ਹੋ ਸਾਡੀ ਇਹ ਖਾਸ ਖਬਰ। Iraq  ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ Electrical Engineer  ਦੀ। ਜਿਸ ਕੋਲ 3 ਸਾਲ Gulf ਦਾ ਤਜੁਰਬਾ ਹੋਵੇ।  Degree Holder, Fluent in English, Knowledge of Electrical Panels & able to work Independentely Drawings 
Salary: 2500 USD + Food + Accommodation + Transportation

Mechanical Engineer  ਦੀ। ਜਿਸ ਕੋਲ 3 ਸਾਲ ਤੋਂ ਜਿਆਦਾ Gulf ਦਾ ਤਜੁਰਬਾ ਹੋਵੇ। Degree Holder, Fluent in English, Able to work  Independentely on Drawings For Electrical / Plubing / Ducting / HVAC Salary: 2500 USD + Food + Accommodation + Transportation

Abu Dhabi ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ Sweeping Machine Operators ਦੀ। Salary: 1500 DHS + Food + Overtime +  Accommodation + Transportation,  Age 25-38 Years, 10th Pass, ECNR Passport, 2 Year Experience  

Abu Dhabi ਦੀ ਮਸ਼ਹੂਰ ਕੰਪਨੀ National Transport ਨੂੰ ਲੋੜ ਹੈ Light Driver ਜਿਨ੍ਹਾਂ ਕੋਲ UAE ਦਾ 3 No. Valid ਜਾਂ Expiry Licence ਹੋਵੇ। Salary: 2200 DHS + Accommodation + Trip Allowance, Age 25-48 Years, Good English / Little Arabic, Well Aware of Abu Dhabi Routes.

Abu Dhabi ਦੀ ਮਸ਼ਹੂਰ ਕੰਪਨੀ  ਨੂੰ ਲੋੜ ਹੈ- ਮੈਸਨ( ਬਲੌਕ / ਪਲਾਸਟਰ / ਕਰਬ ਸਟੌਨ) ਤਨਖਾਹ- 800+400 = 1200 AED +ਖਾਣਾ + ਰਹਿਣਾ + ਟ੍ਰਾਂਸਪੋਰਟੇਸ਼ਨ + ਓਵਰਟਾਈਮ ਲੋੜ ਪੈਣ ਤੇ
ਲੈਂਡਸਕੇਪਿੰਗ ਲੇਬਰ (ਹਾਰਡ ਅਤੇ ਸੌਫਟ ਲੈਂਡਸਕੇਪਿੰਗ) ਤਨਖਾਹ- 800 AED  + ਖਾਣਾ + ਰਹਿਣਾ + ਟ੍ਰਾਂਸਪੋਰਟੇਸ਼ਨ + ਓਵਰਟਾਈਮ ਲੋੜ ਪੈਣ ਤੇ , ਮੈਸਨ ਤੇ ਲੈਂਡਸਕੇਪਿੰਗ ਲੇਬਰ ਦੇ ਲਈ ਉਮਰ ਘੱਟ ਤੋਂ ਘੱਟ 21 ਤੇ ਵੱਧ ਤੋਂ ਵੱਧ 37 ਸਾਲ ਦੀ ਹੋਣੀ ਚਾਹੀਦੀ ਹੈ। 8 ਘੰਟੇ ਡਿਓਟੀ, ਹਫ਼ਤੇ ਵਿੱਚ 6 ਦਿਨ ਕੰਮ।

Dubai  ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ Metro Station Project ਲਈ- General Cleaners ਦੀ।
ਜਿਨ੍ਹਾਂ ਨੂੰ Basic English ਆਉਂਦੀ ਹੋਵੇ।  All types of Cleaning At Depot / Station Areas / Carpark / Washrooms/ Common Areas / Floor / Toilets)  Age 20-33 Year | Min 10th Pass | ECNR Passport | Duty: 12 Hours | 6 Days a Week, CLEAN SHAVE | NO TATTOO , Salary: 1100 AED + ACCOMMODATION + TRANSPORTATION + INSURANCE

Kuwait ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ Diesel Mechanic ਦੀ। ਜਿਸ ਕੋਲ IIT-Diploma ਦੇ ਨਾਲ 3 ਸਾਲ Gulf ਦਾ Heavy Vehicle / Buses ਦਾ ਤਜੁਰਬਾ ਹੋਵੇ। Salary: 150-200 KD + Accommodation, Auto Electrician ਦੀ। ਜਿਸ ਕੋਲ IIT-Diploma in Automobile ਦੇ ਨਾਲ 3 ਸਾਲ Gulf ਦਾ Heavy Vehicle / Buses ਦਾ ਤਜੁਰਬਾ ਹੋਵੇ। Salary: 150-200 KD + Accommodation, Electrical Technician ਦੀ। ਜਿਸ ਕੋਲ IIT-Diploma in Electronics  ਦੇ ਨਾਲ 3 ਸਾਲ Gulf ਦਾ Heavy Vehicle / Buses ਦਾ ਤਜੁਰਬਾ ਹੋਵੇ। Salary: 150-200 KD + Accommodation, Tyre Man ਦੀ। ਜਿਸ ਕੋਲ 3 ਸਾਲ ਦਾ India ਜਾਂ Gulf ਦਾ Heavy Vehicle/Buses ਦਾ ਤਜੁਰਬਾ ਹੋਵੇ।  Salary: 175 KD + Accommodation
Denter ਦੀ। ਜਿਸ ਕੋਲ 3 ਸਾਲ ਦਾ India ਜਾਂ Gulf ਦਾ Heavy Vehicle / Buses ਦਾ ਤਜੁਰਬਾ ਹੋਵੇ।  Salary: 150-175 KD + Accommodation, Diesel Mechanic ਦੀ। ਜਿਸ ਕੋਲ IIT-Diploma ਦੇ ਨਾਲ 3 ਸਾਲ ਦਾ ਤਜੁਰਬਾ ਹੋਵੇ। Salary: 150-200 KD + Accommodation

ਨੋਟ- ਜਾਣ ਦੇ ਚਾਹਵਾਨ ਆਪਣੇ ਸਾਰੇ ਡਾਕੁਮੈਂਟ ਹੇਠ ਲਿਖੇ ਪਤੇ ਤੇ ਲੈ ਕੇ ਮਿਲੋ। ਇੰਟਰਵਿਯੂ ਜਲੰਧਰ ਆਫ਼ਿਸ ਵਿੱਚ ਚੱਲ ਰਹੀਆਂ ਹਨ।

Shraman Overseas, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)
+91 77079-30303, +91 78888-63933, 0181-4650333
Approved by Govt. of India Ministry of External Affairs.
Licence No. B-2385 / PUN / PER / 100 / 5 / 9810 / 2021
ਪਾਠਕਾਂ ਲਈ ਜਰੂਰੀ ਸੂਚਨਾ- ਵਿਦੇਸ਼ ਵਿੱਚ ਨੌਕਰੀ ਪ੍ਰਾਪਤ ਕਰੋ, ਹੁਨਰਮੰਦ ਅਤੇ ਸੁਰੱਖਿਅਤ ਜਾਓ। ਵਿਦੇਸ਼ੀ ਨੌਕਰੀ ਦੇ ਮੌਕਿਆਂ ਲਈ ਭਾਰਤ ਸਰਕਾਰ ਦੀ ਪ੍ਰਮਾਣਿਤ ਭਰਤੀ ਏਜੰਸੀ ਦੀ ਚੋਣ ਕਰੋ।


author

Karan Kumar

Content Editor

Related News