ਇੰਟਰਨੈੱਟ ਬੰਦ ਦੀ ਖਬਰ ਝੂਠੀ, ਜਾਣੋ ਪੂਰੀ ਸੱਚਾਈ

Tuesday, Aug 13, 2019 - 03:27 PM (IST)

ਇੰਟਰਨੈੱਟ ਬੰਦ ਦੀ ਖਬਰ ਝੂਠੀ, ਜਾਣੋ ਪੂਰੀ ਸੱਚਾਈ

ਜਲੰਧਰ (ਵੈੱਬ ਡੈਸਕ) : ਮੰਗਲਵਾਰ ਨੂੰ ਪੰਜਾਬ ਬੰਦ ਦੌਰਾਨ ਸੋਸ਼ਲ ਮੀਡੀਆ 'ਤੇ 'ਜਗ ਬਾਣੀ' ਦੇ ਬ੍ਰੈਕਿੰਗ ਫਾਰਮੈੱਟ 'ਤੇ ਇਕ ਸੰਦੇਸ਼ ਵਾਇਰਲ ਹੋ ਰਿਹਾ ਹੈ। ਜਿਸ 'ਚ ਲਿਖਿਆ ਗਿਆ ਹੈ ਕਿ 3 ਵਜੇ ਤੋਂ ਬਾਅਦ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ 'ਚ ਇੰਟਰਨੈੱਟ ਸੇਵਾ ਬੰਦ ਹੋ ਜਾਵੇਗੀ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ 'ਜਗ ਬਾਣੀ' ਵਲੋਂ ਇਸ ਤਰ੍ਹਾਂ ਦੀ ਕੋਈ ਵੀ ਖਬਰ ਪੋਸਟ ਨਹੀਂ ਕੀਤੀ ਗਈ ਹੈ ਅਤੇ 'ਜਗ ਬਾਣੀ' ਇਸ ਪੋਸਟ ਦਾ ਖੰਡਨ ਕਰਦਾ ਹੈ।


author

Anuradha

Content Editor

Related News