Exclusive : ਡਾਂਸਰ ਸਿਮਰ ਨੇ Podcast ’ਚ ਕੀਤੇ ਵੱਡੇ ਖ਼ੁਲਾਸੇ, ਰੋਂਗਟੇ ਖੜ੍ਹੇ ਕਰ ਦੇਵੇਗੀ ਇਸ ਕੁੜੀ ਦੀ ਕਹਾਣੀ

04/04/2024 6:04:02 AM

ਪੰਜਾਬ ਡੈਸਕ– ਅੱਜ-ਕੱਲ ਜਿਥੇ ਦੇਖੋ ਡਾਂਸਰ ਸਿਮਰ ਸੁਰਖ਼ੀਆਂ ’ਚ ਹੈ ਤੇ ਹਰ ਕੋਈ ਉਸ ਬਾਰੇ ਜਾਣਨ ਲਈ ਬੇਤਾਬ ਹੈ। ਸਾਡੇ ਪ੍ਰਤੀਨਿਧੀ ਜਤਿੰਦਰ ਸਿੰਘ ਖਹਿਰਾ ਵਲੋਂ ਸਿਮਰ ਨਾਲ Exclusive Podcast ਕੀਤਾ ਗਿਆ, ਜਿਸ ’ਚ ਸਿਮਰ ਨੇ ਵੱਡੇ ਖ਼ੁਲਾਸੇ ਕੀਤੇ। ਇਹੀ ਨਹੀਂ ਸਿਮਰ ਦੀ ਕਹਾਣੀ ਸੁਣ ਤੁਹਾਡੇ ਰੋਂਗਟੇ ਖੜ੍ਹੇ ਹੋ ਜਾਣਗੇ। ਹੇਠਾਂ ਦਿੱਤੀ ਵੀਡੀਓ ’ਤੇ ਕਲਿੱਕ ਕਰਕੇ ਦੇਖੋ ਪੂਰਾ Podcast–

ਦੱਸ ਦੇਈਏ ਕਿ ਸਿਮਰ ਨੇ ਇਸ Podcast ’ਚ ਆਪਣੇ ਨਾਲ ਹੋਈਆਂ ਗਲਤ ਹਰਕਤਾਂ ਦਾ ਜ਼ਿਕਰ ਕੀਤਾ ਹੈ। ਉਸ ਨੇ ਇਹ ਵੀ ਕਿਹਾ ਕਿ ਅੱਜ ਦੇ ਹਾਲਾਤ ਦੇਖ ਕੇ ਉਸ ਨੂੰ ਇਹ ਲੱਗ ਰਿਹਾ ਹੈ ਕਿ ਉਸ ਨੂੰ ਇਹ ਸਭ ਕੁਝ ਛੱਡ ਦੇਣਾ ਚਾਹੀਦਾ ਹੈ। ਨਾਲ ਹੀ ਸਿਮਰ ਨੇ ਪੜ੍ਹਾਈ ਤੋਂ ਮੋਹ ਭੰਗ ਹੋਣ ਤੇ ਆਸ਼ਕੀ ’ਚ ਪੈਣ ਦੀ ਕਹਾਣੀ ਵੀ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਜਾਣ ਦੇ ਚਾਹਵਾਨਾਂ ਲਈ ਸਾਹਮਣੇ ਆਈ ਬੇਹੱਦ ਚੰਗੀ ਤੇ ਮਾੜੀ ਖ਼ਬਰ, ਜਾਣੋ ਕੀ ਹਨ ਨਵੇਂ ਬਦਲਾਅ

ਉਸ ਨੇ Podcast ’ਚ ਦੱਸਿਆ ਕਿਵੇਂ ਉਸ ਦੀ ਹਰਿਆਣਾ ਦੇ ਇਕ ਮੁੰਡੇ ਨਾਲ ਸਾਂਝ ਪਈ। ਹਾਲਾਂਕਿ ਇਸ ਕਹਾਣੀ ਨੂੰ ਸਿਮਰ ਨੇ ਨਿੱਜੀ ਦੱਸਿਆ। ਨਾਲ ਹੀ ਆਪਣੇ ਪਿਤਾ ਨੂੰ ਲੈ ਕੇ ਵੀ ਸਿਮਰ ਨੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ।

ਸਿਮਰ ਨੇ ਇਹ ਗੱਲ ਵੀ ਸਪੱਸ਼ਟ ਤਰੀਕੇ ਨਾਲ ਆਖੀ ਕਿ ਉਹ ਬਿਸਤਰੇ ਗਰਮ ਨਹੀਂ ਕਰਦੀ ਹੈ। ਹਾਲਾਤ ਨੇ ਉਸ ਨੂੰ ਡਾਂਸਰ ਬਣਾਇਆ ਹੈ ਤੇ ਉਸ ਨੇ ਕਦੇ ਵੀ ਇੱਜ਼ਤਾਂ ਦੇ ਸਮਝੌਤੇ ਨਹੀਂ ਕੀਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ਸਿਮਰ ਦਾ ਇਹ Podcast ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ।


Rahul Singh

Content Editor

Related News