ਜਵਾਹਰ ਨਵੋਦਿਆਂ ਦੀ ਪ੍ਰਵੇਸ਼ ਪ੍ਰੀਖਿਆਂ 21 ਅਪ੍ਰੈਲ ਨੂੰ

Sunday, Feb 18, 2018 - 11:13 AM (IST)

ਜਵਾਹਰ ਨਵੋਦਿਆਂ ਦੀ ਪ੍ਰਵੇਸ਼ ਪ੍ਰੀਖਿਆਂ 21 ਅਪ੍ਰੈਲ ਨੂੰ


ਤਲਵੰਡੀ ਭਾਈ (ਗੁਲਾਟੀ) - ਛੇਵੀਂ ਸ਼੍ਰੇਣੀ ਦੇ ਦਾਖਲੇ ਲਈ ਜਵਾਹਰ ਨਵੋਦਿਆਂ ਦੀ ਪ੍ਰਵੇਸ਼ ਪ੍ਰੀਖਿਆਂ 21 ਅਪ੍ਰੈਲ ਨੂੰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਵਾਹਰ ਨਵੋਦਿਆਂ ਵਿਦਿਆਲਾ ਮਹੀਆ ਵਾਲਾ ਕਲਾਂ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਕ ਇਹ ਪ੍ਰਵੇਸ਼ ਪ੍ਰੀਖਿਆ ਦਾ ਪੇਪਰ ਜੋ 10 ਫਰਵਰੀ ਨੂੰ ਹੋਣਾ ਸੀ ,ਜਿਸਨੂੰ ਕੁਝ ਪ੍ਰਸ਼ਾਸ਼ਨਿਕ ਕਾਰਨਾਂ ਕਰਕੇ ਰੱਦ ਕਰ ਦਿੱਤਾ  ਸੀ, ਹੁਣ 21 ਅਪ੍ਰੈਲ ਦਿਨ ਸ਼ਨੀਵਾਰ ਨੂੰ ਹੋਵੇਗਾ। ਇਸ ਸਬੰਧ 'ਚ ਦਫ਼ਤਰ ਦੇ ਫੋਨ ਨੰਬਰ ਅਤੇ ਨਵੋਦਿਆ ਦੀ ਸਾਈਟ 'ਤੇ ਵੀ ਦੇਖਿਆ ਜਾ ਸਕਦਾ ਹੈ। 


Related News