ਇੰਫੋਰਸਮੈਂਟ ਵਿੰਗ ਦੇ ਦੋ ਸਬ ਇੰਸਪੈਕਟਰਾਂ ਦਾ ਤਬਾਦਲਾ

Friday, Aug 02, 2019 - 12:23 AM (IST)

ਇੰਫੋਰਸਮੈਂਟ ਵਿੰਗ ਦੇ ਦੋ ਸਬ ਇੰਸਪੈਕਟਰਾਂ ਦਾ ਤਬਾਦਲਾ

ਚੰਡੀਗੜ੍ਹ,(ਰਾਏ) : ਨਿਗਮ ਨੇ ਨਜਾਇਜ਼ ਕਬਜ਼ਾ ਹਟਾਓ ਦਸਤੇ 'ਚ ਫੇਰਬਦਲ ਕੀਤਾ ਹੈ। ਵੀਰਵਾਰ ਨੂੰ ਇੰਫੋਰਸਮੈਂਟ ਦਸਤੇ 'ਚ ਤਾਇਨਾਤ ਦੋ ਸਬ ਇੰਸਪੈਕਟਰਾਂ ਸਮੇਤ ਪੰਜ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਨਿਗਮ ਵੱਲੋਂ ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ 'ਚ ਓ. ਐੱਸ. ਡੀ.- 2 ਤੋਂ ਸੁਰਿੰਦਰ ਕੁਮਾਰ, ਇੰਫੋਰਸਮੈਂਟ ਬ੍ਰਾਂਚ ਤੋਂ ਬਲਜੀਤ ਸਿੰਘ ਤੇ ਰਾਜੇਸ਼ ਕੁਮਾਰ, ਮਨੀਮਾਜਰਾ ਦੇ ਸਬ ਆਫਿਸ ਦੇ ਬਲਕਾਰ ਸਿੰਘ ਤੇ ਰਾਕੇਸ਼ ਵਰਮਾ, ਅਕਾਊਂਟਸ ਤੋਂ ਸੰਦੀਪ, ਐੱਸਟੇਬਲਿਸ਼ ਬ੍ਰਾਂਚ ਤੋਂ ਵਿਵੇਕ ਮਹਿਤਾ ਸ਼ਾਮਲ ਹਨ।


Related News