''ਇਲੈਕਟ੍ਰੀਸਿਟੀ ਬਿਲਿੰਗ ਪ੍ਰਾਜੈਕਟ'' ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ

12/20/2018 4:17:00 PM

ਜਲੰਧਰ - ਪੰਜਾਬ ਦੇ ਨੌਜਵਾਨਾਂ ਲਈ ਇਲੈਕਟ੍ਰੀਸਿਟੀ ਬਿਲਿੰਗ ਪ੍ਰਾਜੈਕਟ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਹੈ। ਇਹ ਨੌਕਰੀਆਂ ਮੋਹਾਲੀ, ਜ਼ੀਰਕਪੁਰ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ 'ਚ ਨਿਕਲੀਆਂ ਹਨ। ਇਲੈਕਟ੍ਰੀਸਿਟੀ ਬਿਲਿੰਗ ਪ੍ਰਾਜੈਕਟ 'ਚ ਉਮਰ ਸੀਮਾ ਘੱਟੋ-ਘੱਟ 21 ਅਤੇ ਵਧ ਤੋਂ ਵਧ 45 ਰੱਖੀ ਗਈ ਹੈ। ਇਸ ਨੌਕਰੀ ਸਬੰਧੀ ਵਧੇਰੇ ਜਾਣਕਾਰੀ ਲਈ ਤੁਸੀਂ www.cosyn.in ਵੈੱਬਸਾਈਟ 'ਤੇ ਜਾ ਕੇ ਸੰਪਰਕ ਕਰ ਸਕਦੇ ਹੋ। ਇਨ੍ਹਾਂ ਨੌਕਰੀਆਂ ਦੀ ਆਖਰੀ ਤਰੀਕ 31 ਦਸੰਬਰ ਰੱਖੀ ਗਈ ਹੈ। ਉਮੀਦਵਾਰ ਹੇਠ ਲਿਖੀ ਯੋਗਤਾ ਮੁਤਾਬਕ ਅਪਲਾਈ ਕਰ ਸਕਦਾ ਹੈ।

PunjabKesari


Related News