ਦਿੱਲੀ ਅੰਦੋਲਨ ਵਿਚ ਗਏ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Thursday, Sep 09, 2021 - 04:12 PM (IST)

ਦਿੱਲੀ ਅੰਦੋਲਨ ਵਿਚ ਗਏ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਗਿੱਦੜਬਾਹਾ (ਚਾਵਲਾ):  ਗਿੱਦੜਬਾਹਾ ਹਲਕੇ ਦੇ ਪਿੰਡ ਬੁੱਟਰ ਬਖੂਹਾ ਦੇ ਇਕ ਕਿਸਾਨ ਦੀ ਕਿਸਾਨ ਅੰਦੋਲਨ ਵਿਚ ਦਿੱਲੀ ਮੌਤ ਹੋ ਗਈ।ਮ੍ਰਿਤਕ ਗੁਰਦਿਆਲ ਸਿੰਘ 75 ਸਾਲ ਪੁੱਤਰ ਅਰਜਨ ਸਿੰਘ ਗੰਧੜਾਂ ਵਾਲੇ ਵਾਸੀ ਪਿੰਡ ਬੁੱਟਰ ਬਖੂਹਾ ਜੋ ਕਿ ਸੋਮਵਾਰ ਨੂੰ ਦਿੱਲੀ ਦੇ ਟਿਕਰੀ ਬਾਰਡਰ ’ਤੇ ਕਿਸਾਨੀ ਸੰਘਰਸ਼ ’ਚ ਸ਼ਾਮਲ ਹੋਣ ਲਈ ਗਿਆ ਸੀ, ਬੀਤੀ ਰਾਤ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।


author

Shyna

Content Editor

Related News