ਨਾਭਾ 'ਚ ਡੇਂਗੂ ਦਾ ਕਹਿਰ ਬਰਕਰਾਰ, 44 ਸਾਲਾ ਹੋਮਗਾਰਡ ਦੀ ਮੌਤ
Monday, Nov 13, 2017 - 02:08 PM (IST)
ਨਾਭਾ (ਰਾਹੁਲ) — ਨਾਭਾ 'ਚ ਡੇਂਗੂ ਦੇ ਕਾਰਨ ਹੋਮਗਾਰਡ ਜੋਲੀਦਾਸ (44) ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਹੋਮਗਾਰਡ ਪਿੰਡ ਤੁੰਗਾ ਦਾ ਰਹਿਣ ਵਾਲਾ ਸੀ।
