ਭਿਆਨਕ ਹਾਦਸੇ ’ਚ ਕਿਸਾਨ ਅਤੇ ਪ੍ਰਵਾਸੀ ਮਜ਼ੂਦਰ ਦੀ ਦਰਦਨਾਕ ਮੌਤ

02/26/2024 5:21:46 PM

ਮੋਗਾ (ਗੋਪੀ ਰਾਊਕੇ) : ਮੋਗਾ ਦੇ ਪਿੰਡ ਝੰਡੇਵਾਲਾ ਵਿਚ ਬੀਤੀ ਦੇਰ ਰਾਤ ਟਰੈਕਟਰ ਪਲਟਣ ਕਾਰਨ ਵਾਪਰੇ ਭਿਆਨਕ ਹਾਦਸੇ ਵਿਚ ਇਕ ਕਿਸਾਨ ਅਤੇ ਉਸ ਦੇ ਨਾਲ ਆ ਰਹੇ ਪ੍ਰਵਾਸੀ ਮਜ਼ਦੂਰ ਦੀ ਦਰਦਨਾਕ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। 


Gurminder Singh

Content Editor

Related News