ਜਲੰਧਰ ਦੀ ਪੁਰਾਣੀ ਕਚਹਿਰੀ ਨੇੜੇ ਮਿਲੀ ਨੌਜਵਾਨ ਦੀ ਲਾਸ਼, ਇਲਾਕੇ 'ਚ ਦਹਿਸ਼ਤ

Thursday, Sep 27, 2018 - 07:18 PM (IST)

ਜਲੰਧਰ ਦੀ ਪੁਰਾਣੀ ਕਚਹਿਰੀ ਨੇੜੇ ਮਿਲੀ ਨੌਜਵਾਨ ਦੀ ਲਾਸ਼, ਇਲਾਕੇ 'ਚ ਦਹਿਸ਼ਤ

ਜਲੰਧਰ— ਜਲੰਧਰ ਦੀ ਪੁਰਾਣੀ ਕਚਹਿਰੀ ਦੀ ਇਕ ਖੰਡਰ ਹੋਈ ਇਮਾਰਤ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਲਾਸ਼ ਮਿਲਣ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਥਾਣਾ ਨੰਬਰ ਚਾਰ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਤੇ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤ ਦੀ ਪਛਾਣ ਤੇ ਘਟਨਾ ਬਾਰੇ ਅਜੇ ਵਧੇਰੀ ਜਾਣਕਾਰੀ ਨਹੀਂ ਮਿਲ ਸਕੀ ਹੈ।


Related News