ਕੋਰੋਨਾ ਵਾਇਰਸ ਕਾਰਨ ਭਾਰਤ-ਅਫਗਾਨਿਸਤਾਨ ਟ੍ਰੇਡ ਬੰਦ

Friday, Mar 13, 2020 - 02:58 PM (IST)

ਕੋਰੋਨਾ ਵਾਇਰਸ ਕਾਰਨ ਭਾਰਤ-ਅਫਗਾਨਿਸਤਾਨ ਟ੍ਰੇਡ ਬੰਦ

ਅੰਮ੍ਰਿਤਸਰ (ਨੀਰਜ) - ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਕਹਿਰ ਦੇ ਕਾਰਨ ਆਈ.ਸੀ.ਪੀ (Integrated Check Post ) ਅਟਾਰੀ ਸਰਹੱਦ ’ਤੇ ਹੋਣ ਵਾਲਾ ਭਾਰਤ-ਅਫਗਾਨਿਸਤਾਨ ਦਾ ਟ੍ਰੇਡ ਅੱਜ ਤੋਂ ਬੰਦ ਹੋ ਜਾਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਕਿ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ ਕੇਂਦਰ ਸਰਕਾਰ ਨੇ 22 ਫਰਵਰੀ 2019 ਦੇ ਦਿਨ 200 ਫ਼ੀਸਦੀ ਡਿਊਟੀ ਕਰਕੇ ਆਈ. ਸੀ ਪੀ. ਅਟਾਰੀ ਸਰਹੱਦ ’ਤੇ ਭਾਰਤ-ਪਾਕਿ ’ਚ ਹੋਣ ਵਾਲਾ ਅਰਬਾਂ ਰੁਪਿਆਂ ਦਾ ਕਾਰੋਬਾਰ ਖਤਮ ਕਰ ਦਿੱਤਾ ਸੀ। 

ਪੜ੍ਹੋਂ ਇਹ ਖਬਰ ਵੀ -  ਪਾਕਿ ਤੋਂ ਦਰਾਮਦ-ਬਰਾਮਦ ਬੰਦ ਨੂੰ 1 ਸਾਲ ਪੂਰਾ, ICP ਅਟਾਰੀ ’ਤੇ ਅਰਬਾਂ ਦਾ ਕਾਰੋਬਾਰ ਖਤਮ


author

rajwinder kaur

Content Editor

Related News