ਅੰਮ੍ਰਿਤਸਰ ਦੇ ਸਿਵਲ ਸਰਜਨ ਦਾ ਤਬਾਦਲਾ ਰੱਦ

06/04/2020 6:28:23 PM

ਅੰਮ੍ਰਿਤਸਰ (ਦਿਲਜੀਤ ਸ਼ਰਮਾ): ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਪੂਰੀ ਤਰ੍ਹਾਂ ਤੋਂ ਭਬਲਭੂਸੇ 'ਚ ਫਸੇ ਵਿਭਾਗ ਵਲੋਂ 2 ਦਿਨ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਸਿਵਲ ਸਰਜਨ ਦੇ ਅਹੁਦੇ 'ਤੇ ਤਾਇਨਾਤ ਡਾਕਟਰ ਜੁਗਲ ਕਿਸ਼ੋਰ ਦਾ ਜੋ ਤਬਾਦਲਾ ਫਤਿਹਗੜ੍ਹ ਸਾਹਿਬ 'ਚ ਕੀਤਾ ਗਿਆ ਸੀ ਉਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਜ਼ਿਲ੍ਹੇ 'ਚ ਕੰਮ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਕੋਰੋਨਾ ਦਾ ਧਮਾਕਾ, ਇਕੱਠੇ 10 ਮਾਮਲੇ ਆਏ ਸਾਹਮਣੇ

ਜਾਣਕਾਰੀ ਮੁਤਾਬਕ ਵਿਭਾਗ ਦੇ ਸਕੱਤਰ ਫਿਰ ਇਸ ਬੰਦ 'ਚ ਦੇਰ ਸ਼ਾਮ ਪੱਤਰ ਜਾਰੀ ਕੀਤਾ ਗਿਆ ਹੈ ਵਿਭਾਗ 'ਚ ਪਹਿਲਾਂ ਫਤਿਹਗੜ੍ਹ ਸਾਹਿਬ ਦੇ ਸਿਵਿਲ ਸਰਜਨ ਅਹੁਦੇ 'ਤੇ ਤਾਇਨਾਤ ਡਾਕਟਰ ਅਗਰਵਾਲ ਨੂੰ ਅੰਮ੍ਰਿਤਸਰ ਅਤੇ ਡਾ. ਜੁਗਲ ਕਿਸ਼ੋਰ ਦੇ ਫਤਿਹਗੜ੍ਹ ਸਾਹਿਬ 'ਚ ਭੇਜਣ ਦੇ ਨਿਰਦੇਸ਼ ਦਿੱਤੇ ਗਏ ਸਨ ਅਤੇ ਆਦੇਸ਼ਾਂ ਦੀ ਤੁਰੰਤ ਪਾਲਣਾ ਕਰਨ ਲਈ ਕਿਹਾ ਸੀ ਪਰ ਵਿਭਾਗ ਇੰਨਾ ਭੰਬਲਭੂਸੇ 'ਚ ਹੈ ਕਿ 2 ਦਿਨ ਬਾਅਦ ਆਪਣੇ ਹੀ ਆਰਡਰ ਨੂੰ ਰੱਦ ਕਰ ਰਿਹਾ ਹੈ।


Shyna

Content Editor

Related News