22 ਜ਼ਿਲਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Friday, Apr 06, 2018 - 01:10 AM (IST)
1. ਫਾਜ਼ਿਲਕਾ— ਜਲਾਲਾਬਾਦ ਮੰਡੀ 'ਤੇ ਰਹੇਗੀ ਅਕਾਲੀਆਂ ਦੀ ਬਾਜ ਵਾਲੀ ਅੱਖ
2. ਸੰਗਰੂਰ— ਸੁਤੰਤਰਤਾ ਸੈਨਾਨੀਆਂ ਨੇ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੀਤਾ ਪ੍ਰਦਰਸ਼ਨ
3. ਲੁਧਿਆਣਾ— live ਲੜਾਈ : ਵੇਖੋ ਕਿਵੇਂ ਗਾਹਕ ਨੇ ਕੁੱਟਿਆ ਦੁਕਾਨਦਾਰ, ਲਾਹੀ ਪੱਗ
4. ਪਟਿਆਲਾ— ਕਬੂਤਰਬਾਜ਼ੀ ਮਾਮਲੇ 'ਚ ਸ਼ਿਵ ਸੈਨਾ ਪ੍ਰਧਾਨ ਗ੍ਰਿਫਤਾਰ
5. ਨਵਾਂਸ਼ਹਿਰ— isi ਨਾਲ ਸਬੰਧ ਦੇ ਚੱਲਦਿਆਂ ਚੁੱਕੇ 4 ਨੌਜਵਾਨਾਂ ਦਾ ਮਾਮਲਾ
6. ਫਿਰੋਜ਼ਪੁਰ— 10 ਹਜਾਰ ਦੀ ਰਿਸ਼ਵਤ ਲੈਂਦੇ ਏ.ਐਸ.ਆਈ. ਗ੍ਰਿਫ਼ਤਾਰ
7. ਅੰਮ੍ਰਿਤਸਰ— ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨੌਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ
8. ਗੁਰਦਾਸਪੁਰ— ਕੈਪਟਨ ਸਰਕਾਰ ਨੇ ਜਾਰੀ ਕੀਤੀ ਕਿਸਾਨ ਕਰਜ ਦੀ ਤੀਜੀ ਕਿਸ਼ਤ
9. ਜਲੰਧਰ— ਕਰਜ਼ੇ ਦੇ ਸਤਾਏ ਇਕ ਹੋਰ ਕਿਸਾਨ ਨੇ ਲਿਆ ਫਾਹਾ
10. ਮੋਗਾ— ਜਾਅਲੀ ਕਰੰਸੀ ਸਮੇਤ ਤਿੰਨ ਮੁਲਜ਼ਮ ਗ੍ਰਿਫਤਾਰ
11. ਫਤਿਹਗੜ੍ਹ ਸਾਹਿਬ— ਪੰਚਾਇਤ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
12. ਮੁਕਤਸਰ— ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਵੱਲੋਂ ਰੋਸ ਧਰਨਾ
13. ਹੁਸ਼ਿਆਰਪੁਰ— ਭਾਰਤ ਬੰਦ ਦੌਰਾਨ ਹਾਈਵੇ ਜਾਮ ਕਰਨ ਵਾਲਿਆਂ 'ਤੇ ਮਾਮਲਾ ਦਰਜ
14. ਬਠਿੰਡਾ— ਕੁਦਰਤੀ ਖਾਦਾਂ ਨਾਲ ਕਿਸਾਨ ਨੇ ਕੀਤੀ ਸਬਜ਼ੀ ਦੀ ਵਧੀਆ ਪੈਦਾਵਾਰ
15. ਮਾਨਸਾ— ਧਰਨੇ 'ਤੇ ਬੈਠੀਆਂ ਕਿਸਾਨ ਜਥੇਬੰਦੀਆਂ, ਮੁਆਵਜ਼ੇ ਦੀ ਮੰਗ
16. ਤਰਨਤਾਰਨ— ਵਿਦਿਆਰਥਣ ਨੇ ਪੀਤਾ ਜ਼ਹਿਰ, ਪ੍ਰਿੰਸੀਪਲ 'ਤੇ ਦੋਸ਼
17. ਪਠਾਨਕੋਟ— ਪਠਾਨਕੋਟ ਏਅਰਪੋਰਟ ਤੋਂ ਮੁੜ ਸ਼ੁਰੂ ਹੋਈਆਂ ਉਡਾਨਾਂ
18. ਮੋਹਾਲੀ— ਸਿੱਖਿਆ ਬੋਰਡ ਨੇ 87 ਦਿਹਾੜੀਦਾਰ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਇਆ
19. ਰੂਪਨਗਰ— ਸੀਮੈਂਟ ਨਾਲ ਭਰਿਆ ਟਰੱਕ ਨਹਿਰ 'ਚ ਡਿੱਗਾ, ਚਾਲਕ ਲਾਪਤਾ
20. ਫਰੀਦਕੋਟ— ਚੋਰਾਂ ਨੇ ਘਰ 'ਚੋਂ ਨਗਦੀ ਤੇ ਮੋਬਾਇਲ ਕੀਤਾ ਚੋਰੀ
21. ਬਰਨਾਲਾ— ਡੇਪੋ ਰਾਹੀਂ ਨਸ਼ਿਆਂ ਨੂੰ ਜੜੋਂ ਖਤਮ ਕਰਨ 'ਚ ਮਿਲ ਰਹੀ ਸਫਲਤਾ : ਡੀ.ਐਸ.ਪੀ.
22. ਕਪੂਰਥਲਾ— ਕਣਕ ਦੀ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਮੰਡੀ 'ਚ ਨਹੀਂ ਪਹੁੰਚੀ ਇਕ ਵੀ ਟਰਾਲੀ