22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

02/10/2018 11:54:36 PM

1. ਲੁਧਿਆਣਾ - ਕਾਰ 'ਚ ਆਏ ਚੋਰ,ਸੀਮੇਂਟ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ
2. ਪਟਿਆਲਾ -  ਅਕਾਲੀਆਂ ਦੀ ਆਪਣੀ ਖੁੱਲ੍ਹ ਚੁੱਕੀ ਹੈ ਪੋਲ : ਪ੍ਰਨੀਤ ਕੌਰ
3. ਕਪੂਰਥਲਾ - ਅਕਾਲੀ-ਬੀ.ਜੇ.ਪੀ. ਵੱਲੋਂ ਕੀਤੀ ਜਾ ਰਹੀ ਪੋਲ-ਖੋਲ ਰੈਲੀ ਡਰਾਮੇਬਾਜੀ : ਖਹਿਰਾ
4. ਫਿਰੋਜ਼ਪੁਰ - ਮੋਟਰਸਾਈਕਲ ਨੂੰ ਮਾਰੀ ਤੇਜ਼ ਰਫਤਾਰ ਟੱਕਰ, ਬੱਚੀ ਦੀ ਮੌਤ
5. ਫਾਜ਼ਿਲਕਾ - 9 ਕਿਲੋ ਹੈਰੋਇਨ ਦੀ ਤਸਕਰੀ ਕਰਦਾ ਪਾਕਿਸਤਾਨੀ ਕਾਬੂ
6. ਫਰੀਦਕੋਟ - ਨਗਰ ਕੌਂਸਲ ਦੀ ਜ਼ਮੀਨ ਦਾ ਮਾਮਲਾ : ਡੀ.ਸੀ. ਸਮੇਤ 6 ਲੋਕਾਂ ਨੂੰ ਨੋਟਿਸ ਜਾਰੀ
7. ਬਰਨਾਲਾ - ਬਿਨ੍ਹਾਂ ਮਨਜ਼ੂਰੀ ਉਸਾਰੀ ਇਮਾਰਤ ਨੂੰ ਡਿਗਾਇਆ
8. ਪਠਾਨਕੋਟ  - ਜੰਮੂ 'ਚ ਅੱਤਵਾਦੀ ਹਮਲਾ, ਪੰਜਾਬ 'ਚ ਵਧਾਈ ਚੌਕਸੀ
9. ਮੋਗਾ - ਲੋਕ ਅਦਾਲਤ 'ਚ 500 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ
10. ਸੰਗਰੂਰ- ਗੈਂਗਸਟਰ ਰਵੀ ਦਿਓਲ ਤੇ ਚੈਰੀ ਮਾਮਲੇ 'ਤੇ ਬੋਲੇ ਭਗਵੰਤ ਮਾਨ
11. ਬਠਿੰਡਾ  - ਪੰਜਾਬ ਨੂੰ ਅਕਾਲੀ ਦਲ ਨੇ ਬਣਾਇਆ ਕਰੋੜਾਂ ਦਾ ਕਰਜਦਾਰ : ਮਨਪ੍ਰੀਤ ਬਾਦਲ
12. ਅੰਮ੍ਰਿਤਸਰ  - ਪੁਲਸ ਮੁਲਾਜ਼ਮ ਦਾਜ ਲਈ ਕਰਦਾ ਸੀ ਕੁੱਟਮਾਰ,ਪਤਨੀ ਨੇ ਕੀਤੀ ਖੁਦਕੁਸ਼ੀ
13. ਗੁਰਦਾਸਪੁਰ - ਪਤਨੀ ਨੇ ਮਰਵਾਇਆ ਪਤੀ, ਧੀਆਂ 'ਤੇ ਰੱਖਦਾ ਸੀ ਬੁਰੀ ਨਜ਼ਰ
14. ਤਰਨਤਾਰਨ -  ਇਕ ਪਰਿਵਾਰ 'ਤੇ ਹੋਇਆ ਹਮਲਾ, ਹਮਲਾਵਰ ਸੀਸੀਟੀਵੀ 'ਚ ਕੈਦ
15. ਮੋਹਾਲੀ - ਨੈਸ਼ਨਲ ਲੋਕ ਅਦਾਲਤ 'ਚ ਹੋਇਆ 862 ਕੇਸਾਂ ਦਾ ਨਿਪਟਾਰਾ
16. ਜਲੰਧਰ - ਲਵਲੀ ਯੂਨੀਵਰਸਿਟੀ ਦੀ ਬੱਸ ਤੇ ਭੰਗੜਾ ਗਰੁੱਪ ਦੀ ਗੱਡੀ ਵਿਚਾਲੇ ਟੱਕਰ, 5 ਦੀ ਮੌਤ
17. ਮਾਨਸਾ - ਕਰਜਾਈ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ
18. ਰੋਪੜ - ਖੈਰ ਦੇ ਦਰਖਤਾਂ ਦੀ ਨਾਜਾਇਜ਼ ਕਟਾਈ ਦਾ ਮਾਮਲਾ
19. ਫਤਿਹਗੜ੍ਹ ਸਾਹਿਬ - ਬਾਲ ਭਲਾਈ ਕਮੇਟੀ ਦੇ ਚੇਅਰਮੈਨ 'ਤੇ ਮੈਂਬਰਾਂ ਨੇ ਲਾਏ ਦੋਸ਼
20. ਨਵਾਂਸ਼ਹਿਰ - ਨਵਾਂਸ਼ਹਿਰ ਦੇ ਵਿਕਾਸ ਲਈ ਰਹਾਂਗਾ ਯਤਨਸ਼ੀਲ : ਵਿਧਾਇਕ ਅੰਗਦ ਸਿੰਘ
21. ਮੁਕਤਸਰ -  ਜੇਕਰ ਇਨਸਾਫ ਨਾ ਮਿਲਿਆ ਤਾਂ ਧਰਨੇ-ਪ੍ਰਦਰਸ਼ਨ ਕਰਾਂਗੇ'
22. ਹੁਸ਼ਿਆਰਪੁਰ -  ਜਲ ਸਰੋਤ ਤੇ ਸੈਨੀਟੇਸ਼ਨ ਮੁਲਾਜ਼ਮਾਂ 'ਚ ਸਰਕਾਰ ਵਿਰੁੱਧ ਰੋਹ


Related News