ਮੌਸਮ ''ਚ ਠੰਡਕ ਵੱਧਣ ਨਾਲ OPD ਦੇ ਸਮੇਂ ''ਚ ਕੀਤਾ ਗਿਆ ਬਦਲਾਅ

Wednesday, Oct 16, 2024 - 11:35 AM (IST)

ਮੌਸਮ ''ਚ ਠੰਡਕ ਵੱਧਣ ਨਾਲ OPD ਦੇ ਸਮੇਂ ''ਚ ਕੀਤਾ ਗਿਆ ਬਦਲਾਅ

ਚੰਡੀਗੜ੍ਹ (ਸ਼ੀਨਾ) : ਸਰਕਾਰ ਦੇ ਓ. ਪੀ. ਡੀ. ਦੇ ਸਮੇਂ ਮਲਟੀ-ਸਪੈਸ਼ਲਿਟੀ ਹਸਪਤਾਲ, ਸੈਕਟਰ-16, ਚੰਡੀਗੜ੍ਹ ਤੇ ਇਸ ਨਾਲ ਸਬੰਧਿਤ HWC/ਡਿਸਪੈਂਸਰੀਆਂ, ਸਿਵਲ ਹਸਪਤਾਲ ਮਨੀਮਾਜਰਾ, ਸਿਵਲ ਹਸਪਤਾਲ ਸੈਕਟਰ-22, ਚੰਡੀਗੜ੍ਹ ਅਤੇ ਸਿਵਲ ਹਸਪਤਾਲ ਸੈਕਟਰ-45, ਚੰਡੀਗੜ੍ਹ ਨੂੰ 16 ਅਕਤੂਬਰ, 2024 ਤੋਂ 15 ਅਪ੍ਰੈਲ, 2025 ਤੱਕ ਬਦਲ ਦਿੱਤਾ ਜਾਵੇਗਾ।

ਸਰਦੀਆਂ ਦੇ ਮੌਸਮ ਵਿੱਚ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3:00 ਵਜੇ ਤੱਕ। ESI ਡਿਸਪੈਂਸਰੀਆਂ-29 ਅਤੇ ESI-23, U.T, ਸਕੱਤਰੇਤ ਅਤੇ ਹਾਈ ਕੋਰਟ ਡਿਸਪੈਂਸਰੀਆਂ ਦਾ ਸਮਾਂ ਪਹਿਲਾਂ ਵਾਂਗ ਹੀ ਰਹੇਗਾ।
 


author

Babita

Content Editor

Related News