''ਪੰਜਾਬ ਵਜ਼ਾਰਤ'' ਦੀ ਅਹਿਮ ਬੈਠਕ ਅੱਜ, ਕਈ ਅਹਿਮ ਫ਼ੈਸਲਿਆਂ ''ਤੇ ਲੱਗ ਸਕਦੀ ਹੈ ਮੋਹਰ

Friday, Jul 31, 2020 - 09:44 AM (IST)

''ਪੰਜਾਬ ਵਜ਼ਾਰਤ'' ਦੀ ਅਹਿਮ ਬੈਠਕ ਅੱਜ, ਕਈ ਅਹਿਮ ਫ਼ੈਸਲਿਆਂ ''ਤੇ ਲੱਗ ਸਕਦੀ ਹੈ ਮੋਹਰ

ਚੰਡੀਗੜ੍ਹ : 'ਪੰਜਾਬ ਵਜ਼ਾਰਤ' ਦੀ ਅਹਿਮ ਬੈਠਕ ਅੱਜ ਦੁਪਹਿਰ 3 ਵਜੇਂ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਇਸ ਬੈਠਕ 'ਚ ਕੋਰੋਨਾ ਦੇ ਹਲਾਤਾਂ ਨੂੰ ਸਮੀਖਿਆ ਹੋਵੇਗੀ। ਇਸ ਤੋਂ ਇਲਾਵਾ ਅਨਲਾਕ-3 ਦੀਆਂ ਹਦਾਇਤਾਂ 'ਤੇ ਚਰਚਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 

ਇਹ ਵੀ ਪੜ੍ਹੋਂ : ਇਕ ਤਰਫ਼ਾ ਪਿਆਰ 'ਚ ਮੁੰਡੇ ਨੇ ਕੀਤੀਆ ਦਰਿੰਦਗੀਆਂ ਦੀਆਂ ਹੱਦਾ ਪਾਰ, ਕੁੜੀ 'ਤੇ ਸੁੱਟਿਆ ਤੇਜ਼ਾਬ

ਇਥੇ ਦੱਸ ਦੇਈਏ ਕਿ ਪਹਿਲਾਂ ਇਹ ਬੈਠਕ 29 ਜੁਲਾਈ ਨੂੰ ਹੋਣੀ ਸੀ, ਜਿਸ ਨੂੰ ਟਾਲ ਕੇ 31 ਜੁਲਾਈ ਕਰ ਦਿੱਤੀ ਗਿਆ ਸੀ। ਇਸ ਤੋਂ ਇਲਾਵਾ ਮੋਹਾਲੀ ਸੀਬੀਆਈ ਅਦਾਲਤ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਅਤੇ ਬਰਗਾੜੀ ਮਾਮਲੇ ਦੀ ਸੁਣਵਾਈ ਵੀ ਟਾਲ ਦਿੱਤੀ ਗਈ ਸੀ, ਜੋ ਹੁਣ 19 ਅਗਸਤ ਨੂੰ ਹੋਵੇਗੀ।


author

Baljeet Kaur

Content Editor

Related News