ਚੰਡੀਗੜ੍ਹ : ਨਤੀਜਿਆਂ ਤੋਂ ਪਹਿਲਾਂ ਹੀ ''ਆਪ'' ਨੇ ਢਾਹੀ ਢੇਰੀ, ਕਬੂਲੀ ਹਾਰ
Thursday, May 23, 2019 - 09:33 AM (IST)
ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਲੋਕ ਸਭਾ ਸੀਟ ਲਈ ਅਜੇ ਨਤੀਜੇ ਆਉਣ ਹੀ ਸ਼ੁਰੂ ਹੋਏ ਹਨ ਕਿ ਆਮ ਆਦਮੀ ਪਾਰਟੀ ਵਲੋਂ ਪਹਿਲਾਂ ਹੀ ਆਪਣੀ ਹਾਰ ਕਬੂਲ ਕਰ ਲਈ ਗਈ ਹੈ। ਇਸ ਬਾਰੇ ਚੰਡੀਗੜ੍ਹ ਤੋਂ ਪਾਰਟੀ ਦੇ ਕਨਵੀਨਰ ਪ੍ਰੇਮ ਗਰਗ ਨੇ ਹਾਰ ਮੰਨਦਿਆਂ ਬਿਆਨ ਦਿੱਤਾ ਹੈ ਕਿ ਚੰਡੀਗੜ੍ਹ 'ਚ ਭਾਜਪਾ ਦੀ ਕਿਰਨ ਖੇਰ ਪਹਿਲੇ ਨੰਬਰ 'ਤੇ, ਕਾਂਗਰਸ ਦੇ ਪਵਨ ਬਾਂਸਲ ਦੂਜੇ ਨੰਬਰ 'ਤੇ, ਜਦੋਂ ਕਿ ਆਮ ਆਦਮੀ ਪਾਰਟੀ ਤੀਜੇ ਨੰਬਰ 'ਤੇ ਰਹੇਗੀ, ਹਾਲਾਂਕਿ ਅਜੇ ਤੱਕ ਚੰਡੀਗੜ੍ਹ 'ਚ ਪਹਿਲੇ ਗੇੜ ਦੀ ਗਿਣਤੀ ਹੀ ਖਤਮ ਹੋਈ ਹੈ।
Related News
ਸਕੂਲ ਖੁੱਲ੍ਹਣ ਦੇ ਪਹਿਲੇ ਹੀ ਦਿਨ ਮਚਿਆ ਹੜਕੰਪ, ਚੰਡੀਗੜ੍ਹ ਦੇ 7 ਪ੍ਰਮੁੱਖ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
