ਚੋਰੀ ਦੇ ਸਾਮਾਨ ਸਣੇ ਗ੍ਰਿਫ਼ਤਾਰ

Friday, Jul 07, 2017 - 04:02 AM (IST)

ਚੋਰੀ ਦੇ ਸਾਮਾਨ ਸਣੇ ਗ੍ਰਿਫ਼ਤਾਰ

ਗੜ੍ਹਸ਼ੰਕਰ, (ਬੈਜ ਨਾਥ)- ਗੜ੍ਹਸ਼ੰਕਰ ਪੁਲਸ ਨੇ ਚੋਰੀ ਦੇ ਇਕ ਮਾਮਲੇ ਵਿਚ ਲੋੜੀਂਦੇ ਦੋਸ਼ੀ ਰਜਿੰਦਰ ਕੁਮਾਰ ਪੁੱਤਰ ਗੁਰਦੇਵ ਸਿੰਘ ਨਿਵਾਸੀ ਪਿੰਡ ਚੱਕ ਹਾਜੀਪੁਰ (ਗੜ੍ਹਸ਼ੰਕਰ) ਨੂੰ ਚੋਰੀ ਦੇ ਸਾਮਾਨ ਟੈਲੀਵਿਜ਼ਨ, ਐੱਲ. ਈ. ਡੀ. ਅਤੇ ਇਕ ਸਾਈਕਲ ਸਣੇ ਗ੍ਰਿਫ਼ਤਾਰ ਕੀਤਾ ਹੈ।  ਇਸ ਸਬੰਧੀ ਥਾਣਾ ਗੜ੍ਹਸ਼ੰਕਰ ਵਿਚ ਮੁਕੱਦਮਾ ਨੰਬਰ 115 ਅਧੀਨ ਧਾਰਾ 457, 380 ਮਿਤੀ 4 ਜੁਲਾਈ 2017 ਨੂੰ ਦਰਜ ਕੀਤਾ ਗਿਆ ਸੀ।


Related News