ਸੰਯਮ ਹੱਤਿਆਂਕਾਡ ਦੇ ਰੋਸ ਵਜੋਂ ਫਗਵਾੜਾ ''ਚ ਕੈਂਡਲ ਮਾਰਚ

Thursday, Mar 08, 2018 - 03:21 AM (IST)

ਫਗਵਾੜਾ, (ਰੁਪਿੰਦਰ ਕੌਰ, ਜਲੋਟਾ)- ਸੰਯਮ ਹੱਤਿਅਕਾਂਡ ਦੇ ਰੋਸ ਵਜੋਂ ਅੱਜ ਫਗਵਾੜਾ 'ਚ ਸ਼ਾਮ ਦੇ ਕਰੀਬ 7 ਵਜੇ ਸੰਯਮ ਦੇ ਪਰਿਵਾਰ ਤੇ ਫਗਵਾੜਾ ਨਿਵਾਸੀਆਂ ਵੱਲੋਂ ਕੈਂਡਲ ਮਾਰਚ ਕੀਤਾ ਗਿਆ ਤੇ ਮੰਗ ਕੀਤੀ ਕਿ ਪ੍ਰਸ਼ਾਸਨ ਤੇ ਸਰਕਾਰ ਕੋਲੋਂ ਉਨ੍ਹਾਂ ਨੂੰ ਇਨਸਾਫ ਦੁਆਇਆ ਜਾਵੇ ਤੇ ਹਤਿਆਰਿਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ। ਕੈਂਡਲ ਮਾਰਚ ਬਾਜ਼ਾਰਾਂ ਤੋਂ ਹੁੰਦਾ ਹੋਇਆ ਸਭ ਲੋਕਾਂ ਨੂੰ ਇਕੱਠਾ ਕਰਦਾ ਗਿਆ।


Related News