ਬੀ. ਐੱਡ ਤੇ ਨਰਸਿੰਗ ਵਿਦਿਆਰਥੀਆਂ ਲਈ ਆਸਟ੍ਰੇਲੀਆ ਜਾਣ ਦਾ ਸੁਨਹਿਰੀ ਮੌਕਾ
Friday, Jul 27, 2018 - 03:55 PM (IST)

ਜਲੰਧਰ : ਸਫਲਤਾ ਦੇ ਰਸਤਿਆਂ 'ਤੇ ਅੱਗੇ ਵਧਣ ਲਈ ਵਿਦਿਆਰਥੀ ਕੈਨੇਡੀਅਨ ਅਕੈਡਮੀ ਰਾਹੀਂ ਆਸਟ੍ਰੇਲੀਆ ਦਾ ਵੀਜ਼ਾ ਲਗਾ ਕੇ ਆਪਣੇ ਸੁਪਨਿਆਂ ਦੇ ਭਵਿੱਖ ਨੂੰ ਸਾਕਾਰ ਕਰ ਸਕਦੇ ਹਨ। ਬੀ. ਐੱਡ. ਕੀਤੇ ਹੋਏ ਵਿਦਿਆਰਥੀ ਵੀ ਆਸਟ੍ਰੇਲੀਆ ਵਿਚ ਚੰਗਾ ਭਵਿੱਖ ਬਣਾ ਸਕਦੇ ਹਨ। ਸੰਸਥਾ ਦੇ ਡਾਇਰੈਕਟਰ ਮੁਤਾਬਕ ਜਿਨ੍ਹਾਂ ਵਿਦਿਆਰਥੀਆਂ ਨੇ ਬੀ. ਐੱਡ. ਕੀਤੀ ਹੋਈ ਹੈ ਅਤੇ ਉਨ੍ਹਾਂ ਦੇ ਆਈਲੈੱਟਸ ਵਿਚੋਂ 6.5 ਬੈਂਡ ਹਨ ਤੇ ਕਿਸੇ ਵੀ ਮਡਿਊਲ 'ਚੋਂ 6 ਤੋਂ ਘੱਟ ਨਹੀਂ ਹਨ, ਉਹ ਆਪਣਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ, ਸਿੰਗਲ ਜਾਂ ਸਪਾਊਸ ਵੀਜ਼ਾ ਆਸਾਨੀ ਨਾਲ ਲਗਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਬੀ. ਐੱਸ. ਸੀ. ਨਰਸਿੰਗ 6.5 ਤੋਂ 6 ਬੈਂਡ (ਗੈਪ ਮਨਜ਼ੂਰ) ਸਪਾਊਸ ਵੀਜ਼ਾ, ਜੀ. ਐੱਨ. ਐੱਮ. ਏ. ਐੱਨ. ਐੱਮ. 6 ਬੈਂਡ (5.5) (ਗੈਪ ਮਨਜ਼ੂਰ) ਵੀ ਅਪਲਾਈ ਕਰਕੇ ਆਸਾਨੀ ਨਾਲ ਵੀਜ਼ਾ ਲਗਵਾ ਸਕਦੇ ਹਨ। 6 (5.5 ਬੈਂਡ ਨਾਲ) ਵਾਲੇ +2 ਪਾਸ ਵਿਦਿਆਰਥੀ (ਕੋਈ ਵੀ ਸਟ੍ਰੀਮ) ਜਿਨ੍ਹਾਂ ਦਾ ਦੋ ਸਾਲ ਦਾ ਗੈਪ ਹੋਵੇ ਉਹ ਵੀ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰ ਸਕਦੇ ਹਨ। ਫੀਸ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਵੇਗੀ। ਚਾਹਵਾਨ ਵੀਜ਼ੇ ਸੰਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਦਿੱਤੇ ਗਏ ਨੰਬਰ +919888860134 ' ਤੇ ਸੰਪਰਕ ਕਰ ਸਕਦੇ ਹਨ।