ਕੈਬਨਿਟ ਮੰਤਰੀ ਸਿੰਗਲਾ ਕਰਨਗੇ ਸਾਂਝੀ ਰਸੋਈ ਦਾ ਉਦਘਾਟਨ

06/24/2018 8:01:15 AM

ਭਵਾਨੀਗੜ੍ਹ (ਵਿਕਾਸ) — ਹੋਰ ਸ਼ਹਿਰਾਂ ਦੀ ਤਰਜ 'ਤੇ ਭਵਾਨੀਗੜ੍ਹ ਸਬ ਡਵੀਜ਼ਨ ਵਿਖੇ ਪ੍ਰਸ਼ਾਸਨ ਵੱਲੋਂ ਖੋਲੀ ਗਈ ਸਾਂਝੀ ਰਸੋਈ ਦਾ ਉੁਦਘਾਟਨ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ 24 ਜੂਨ ਨੂੰ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚਣਗੇ । ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ ਵੀ ਹਾਜ਼ਰ ਰਹਿਣਗੇ ।


Related News