ਉਪ ਰਾਸ਼ਟਰਪਤੀ ਜਗਦੀਪ ਧਨਖੜ ਭਲਕੇ ਕਰਨਗੇ ਜੈਪੁਰ ਦਾ ਦੌਰਾ

04/29/2024 7:10:01 PM

ਜੈਤੋ (ਪਰਾਸ਼ਰ)- ਉਪਰਾਸ਼ਟਰਪਤੀ ਜਗਦੀਪ ਧਨਖੜ ਭਲਕੇ ਭਾਵ 30 ਅਪ੍ਰੈਲ ਨੂੰ ਜੈਪੁਰ ਦਾ ਦੌਰਾ ਕਰਨਗੇ। ਆਪਣੇ ਇਸ ਇਕ ਦਿਨਾ ਦੌਰੇ ਦੌਰਾਨ ਉਹ ਜੈਪੁਰ ਦੇ ਕੁਲਿਸ਼ ਸਕੂਲ ਦਾ ਉਦਘਾਟਨ ਕਰਨਗੇ ਤੇ ਸੰਸਥਾਪਕ ਕਰਪੂਰ ਚੰਦਰ ਕੁਲਿਸ਼ ਦੀ ਪ੍ਰਤਿਮਾ ਦਾ ਵੀ ਉਦਘਾਟਨ ਕਰਨਗੇ। 

ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਇਸ ਦੌਰੇ ਦੌਰਾਨ ਜੈਪੁਰ 'ਚ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਦੇ ਇਸ ਦੌਰੇ ਦੌਰਾਨ ਜੈਪੁਰ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News