ਚੱਕੀ ਖੱਡ ਦੇ ਨੇੜੇ ਮਿਲਿਆ ਜ਼ਿੰਦਾ ਮੋਰਟਾਰ
Thursday, Apr 12, 2018 - 07:17 AM (IST)

ਪਠਾਨਕੋਟ (ਸ਼ਾਰਦਾ, ਆਦਿਤਿਆ, ਮਨਿੰਦਰ) - ਹਿਮਾਚਲ ਇਲਾਕੇ ਦੇ ਅਧੀਨ ਆਉਂਦੀ ਚੱਕੀ ਖੱਡ ਦੇ ਨੇੜੇ ਇਕ ਜ਼ਿੰਦਾ ਮੋਰਟਾਰ ਮਿਲਿਆ ਹੈ। ਪੁਲਸ ਨੇ ਚੌਕਸੀ ਵਜੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਠਾਨਕੋਟ 'ਚ ਆਰਮੀ ਦੇ ਅਧਿਕਾਰੀਆਂ ਨੂੰ ਵੀ ਇਸ ਸੰਬੰਧ 'ਚ ਸੂਚਿਤ ਕਰ ਦਿੱਤਾ ਗਿਆ ਹੈ।