ਭਾਜਪਾ ਨੇ ਲੁਧਿਆਣਾ ਨਗਰ ਨਿਗਮ ਚੋਣਾਂ ਲਈ ਜਾਰੀ ਕੀਤੀ ਦੂਜੀ ਸੂਚੀ

Monday, Feb 12, 2018 - 12:47 AM (IST)

ਭਾਜਪਾ ਨੇ ਲੁਧਿਆਣਾ ਨਗਰ ਨਿਗਮ ਚੋਣਾਂ ਲਈ ਜਾਰੀ ਕੀਤੀ ਦੂਜੀ ਸੂਚੀ

ਲੁਧਿਆਣਾ -ਭਾਰਤੀ ਜਨਤਾ ਪਾਰਟੀ ਨੇ ਲੁਧਿਆਣਆ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ 14 ਉਮੀਦਵਾਰਾਂ 'ਤੇ ਅਧਾਰਤ ਦੂਜੀ ਸੂਚੀ ਨੂੰ ਅੱਜ ਜਾਰੀ ਕਰ ਦਿੱਤਾ। 9 ਔਰਤਾਂ ਅਤੇ 2 ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਨੂੰ ਚੋਣਾਂ 'ਚ ਉਤਾਰਿਆ।
ਜਾਰੀ ਕੀਤੀ ਗਈ ਸੂਚੀ
ਵਾਰਡ ਨੰ. 22 ਬਲਵੀਰ ਸਿੰਘ ਕਮਾਂਡਰ
ਵਾਰਡ ਨੰ. 23 ਸ਼੍ਰੀਮਤੀ ਰੂਬੀ
ਵਾਰਡ ਨੰ. 31 ਸ਼੍ਰੀਮਤੀ ਸੋਨੀਆ ਸ਼ਰਮਾ
ਵਾਰਡ ਨੰ. 37  ਸ਼੍ਰੀਮਤੀ ਛਾਇਆ ਮਿਨਹਾਸ
ਵਾਰਡ ਨੰ. 53 ਸ਼੍ਰੀਮਤੀ ਕਿਰਨ ਬਾਲਾ
ਵਾਰਡ ਨੰ. 60 ਪਰਮਿੰਦਰ ਮਹਿਤਾ
ਵਾਰਡ ਨੰ. 63 ਰਜਨੀ ਦੇਵੀ
ਵਾਰਡ ਨੰ. 79 ਸ਼੍ਰੀਮਤੀ ਐਨੀ ਸਿੱਕਾ
ਵਾਰਡ ਨੰ. 86 ਹਰਬੰਸ ਲਾਲ ਫੈਂਟਾ
ਵਾਰਡ ਨੰ. 93 ਸ਼੍ਰੀਮਤੀ ਸੋਨੀਆ ਸ਼ਰਮਾ
ਵਾਰਡ ਨੰ. 68 ਮੋਹਿਤ ਕੁਮਾਰ
ਵਾਰਡ ਨੰ. 73  ਸ਼੍ਰੀਮਤੀ ਅਨੁਪਮ ਭਨੋਟ
ਵਾਰਡ ਨੰ. 77 ਸ਼੍ਰੀਮਤੀ ਮਨਿੰਦਰ ਘੁੰਮਣ
ਵਾਰਡ ਨੰ. 80 ਰਾਕੇਸ਼ ਭਾਟੀਆ


Related News