ਵੱਡੀ ਖ਼ਬਰ: ਮੋਗਾ ਦੇ ਲੰਗਿਆਣਾ ਪਿੰਡ 'ਚ ਅੱਧੀ ਰਾਤ ਹੋਇਆ ਜਹਾਜ਼ ਕਰੈਸ਼ (ਵੀਡੀਓ)

Friday, May 21, 2021 - 01:56 AM (IST)

ਵੱਡੀ ਖ਼ਬਰ: ਮੋਗਾ ਦੇ ਲੰਗਿਆਣਾ ਪਿੰਡ 'ਚ ਅੱਧੀ ਰਾਤ ਹੋਇਆ ਜਹਾਜ਼ ਕਰੈਸ਼ (ਵੀਡੀਓ)

ਮੋਗਾ(ਬਿਊਰੋ)- ਇਸ ਸਮੇਂ ਦੀ ਵੱਡੀ ਖ਼ਬਰ ਮੋਗਾ ਦੇ ਲੰਗਿਆਣਾ ਪਿੰਡ ਤੋਂ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਅੱਧੀ ਰਾਤ ਨੂੰ ਇਕ ਜਹਾਜ਼ ਕਰੈਸ਼ ਹੋ ਗਿਆ।

ਇਹ ਵੀ ਪੜ੍ਹੋ- 6 ਮਹੀਨਿਆਂ ਦੇ ਬਿਜਲੀ ਬਿੱਲ ਤੁਰੰਤ ਮੁਆਫ ਕਰੇ ਪੰਜਾਬ ਸਰਕਾਰ : ਸੁਖਬੀਰ

ਜਾਣਕਾਰੀ ਮੁਤਾਬਕ ਅੱਧੀ ਰਾਤ ਦੇ ਸਮੇਂ ਪਿੰਡ ਦੇ ਲੋਕਾਂ ਨੂੰ ਅਚਾਨਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਲੋਕਾਂ ਨੇ ਆਪਣੇ ਘਰਾਂ 'ਚੋ ਬਾਹਰ ਨਿਕਲ ਕੇ ਦੇਖਿਆ ਤਾਂ ਉਨ੍ਹਾਂ ਨੂੰ ਇਕ ਜਗ੍ਹਾ 'ਤੇ ਅੱਗ ਲੱਗੀ ਹੋਈ ਦਿਖਾਈ ਦਿੱਤੀ।

ਇਹ ਵੀ ਪੜ੍ਹੋ- ਮੋਦੀ ਸਰਕਾਰ ਵੱਲੋਂ DAP 'ਤੇ ਸਬਸਿਡੀ ਕਿਸਾਨਾਂ ਨਾਲ ਮਜ਼ਾਕ : ਭਰਾਜ

 ਜਦੋਂ ਲੋਕਾਂ ਨੇ ਕੋਲ ਜਾ ਕੇ ਦੇਖਿਆ ਤਾਂ ਉੱਥੇ ਜਹਾਜ਼ ਦਾ ਅਗਲਾ ਹਿੱਸਾ ਸੜ ਰਿਹਾ ਸੀ। ਜਹਾਜ਼ ਇੰਨੀ ਬੂਰੀ ਤਰ੍ਹਾਂ ਕਰੈਸ਼ ਹੋਇਆ ਸੀ ਕਿ ਉਸ ਦੇ 2 ਟੁੱਕੜੇ ਹੋ ਗਏ ਸਨ ਅਤੇ ਜਹਾਜ਼ ਦੇ ਕੁਝ ਹਿੱਸੇ ਦੂਰ-ਦੂਰ ਤੱਕ ਖਿਲ੍ਹਰੇ ਹੋਏ ਸਨ। 


author

Bharat Thapa

Content Editor

Related News