ਸਰੀਰ ਦੇ ਫ੍ਰੀ ਟੈਸਟਾਂ ਦਾ ਕੈਂਪ 20 ਤੇ 21 ਨੂੰ
Wednesday, Feb 20, 2019 - 04:04 AM (IST)
![ਸਰੀਰ ਦੇ ਫ੍ਰੀ ਟੈਸਟਾਂ ਦਾ ਕੈਂਪ 20 ਤੇ 21 ਨੂੰ](https://static.jagbani.com/multimedia/2018_7image_15_43_257630000jagbani-logo.jpg)
ਬਠਿੰਡਾ (ਬੀ. ਐੱਨ.)-ਡਾ. ਸ਼ਾਰਦਾ ਮੈਡੀਲਾਈਫ ਆਯੁਰਵੈਦਿਕ ਹਸਪਤਾਲ ਸਾਹਮਣੇ ਸਿਪਲ ਹੋਟਲ ਤਿੰਨਕੋਣੀ ਚੌਕ ਬਠਿੰਡਾ ਵਿਖੇ ਮਿਤੀ 20 ਅਤੇ 21 ਫਰਵਰੀ ਨੂੰ ਸਰੀਰ ਦੇ ਫ੍ਰੀ ਟੈਸਟਾਂ ਦਾ ਕੈਂਪ ਲਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 10 ਵਜੇ ਤੋਂ 5 ਵਜੇ ਤੱਕ ਲੱਗੇਗਾ। ਇਸ ਕੈਂਪ ’ਚ ਸਾਰੇ ਸਰੀਰ ਦੇ ਬਾਇਓ ਮੈਗਨੈਟਿਕ ਟੈਸਟ ਫ੍ਰੀ ਕੀਤੇ ਜਾ ਰਹੇ ਹਨ, ਜਿਸ ’ਚ ਦਿਲ, ਦਿਮਾਗ, ਪੇਟ, ਰੀਡ਼੍ਹ ਦੀ ਹੱਡੀ, ਗੋਡਿਆਂ, ਐਲਰਜੀ ਆਦਿ ਦੇ ਟੈਸਟ ਕੀਤੇ ਜਾਣਗੇ। ਡਾ. ਸ਼ਾਰਦਾ ਮੈਡੀਲਾਈਫ ਆਯੁਰਵੈਦਿਕ ਹਸਪਤਾਲ ਦੀ ਟੀਮ ਨੇ ਦੱਸਿਆ ਕਿ ਇਸ ਦਿਨ ਆਯੁਰਵੈਦਿਕ ਦਵਾਈਆਂ ’ਤੇ ਵੀ ਛੋਟ ਦਿੱਤੀ ਜਾਵੇਗੀ। ਇਸ ਦਿਨ ਪਰਚੀ ਫੀਸ ਸਿਰਫ 100 ਰੁਪਏ ਹੋਵੇਗੀ। ਡਾ. ਸ਼ਾਰਦਾ ਮੈਡੀਲਾਈਫ ਆਯੁਰਵੈਦਿਕ ਹਸਪਤਾਲ ਦੀ ਟੀਮ ਨੇ ਇਹ ਵੀ ਕਿਹਾ ਕਿ ਮਰੀਜ਼ ਨੂੰ ਆਪਣੀ ਬੀਮਾਰੀ ਦਾ ਇਲਾਜ ਟੈਸਟ ਕਰਵਾ ਕੇ ਹੀ ਕਰਵਾਉਣਾ ਚਾਹੀਦਾ ਹੈ ਤਾਂ ਕਿ ਬੀਮਾਰੀ ਦਾ ਜਡ਼੍ਹੋਂ ਇਲਾਜ ਹੋ ਸਕੇ।