B.Ed. ਕਰ ਰਹੀ ਕੁੜੀ ਬਣੀ ਪਿੰਡ ਦੀ ਸਰਪੰਚ, ਹਾਲੇ ਉਮਰ ਹੈ ਸਿਰਫ਼ 23 ਸਾਲ
Wednesday, Oct 16, 2024 - 05:43 AM (IST)

ਫਿਰੋਜ਼ਪੁਰ- ਪੰਚਾਇਤੀ ਚੋਣਾਂ ਨੂੰ ਲੈ ਕੇ ਫਿਰੋਜ਼ਪੁਰ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਬਸਤੀ ਬੂਟਾਂ ਵਾਲੀ ਵਿਖੇ 23 ਸਾਲਾ ਰਾਜਵੀਰ ਕੌਰ ਨੇ ਸ਼ਾਨਦਾਰ ਜਿੱਤ ਦਰਜ ਕਰ ਕੇ ਪਿੰਡ ਦੀ ਸਰਪੰਚੀ ਹਾਸਲ ਕਰ ਲਈ ਹੈ।
ਰਾਜਵੀਰ ਕੌਰ ਹਾਲੇ ਸਿਰਫ਼ 23 ਸਾਲ ਦੀ ਹੈ ਤੇ ਉਹ ਇਸ ਸਮੇਂ ਬੀ.ਐੱਡ. ਕਰ ਰਹੀ ਹੈ। ਪਿੰਡ ਵਾਸੀਆਂ ਨੇ ਇਸ ਨੌਜਵਾਨ ਸਰਪੰਚ ਦਾ ਜੇਤੂ ਬਣਨ 'ਤੇ ਭਰਵਾਂ ਸੁਆਗਤ ਕੀਤਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰ ਬਣੀ ਸਰਪੰਚ, ਲੱਡੂ ਵੰਡ ਕੇ ਮਨਾਇਆ ਜਾ ਰਿਹਾ ਜਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e