ਸ਼ੂਗਰ ਤੇ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਇਹ ਦੇਸੀ ਇਲਾਜ
Friday, Jul 10, 2020 - 12:48 PM (IST)
ਜਲੰਧਰ (ਬਿਊਰੋ)— ਅੱਜ ਜਿਥੇ ਪੂਰੀ ਦੁਨੀਆ 'ਚ ਇਮਿਊਨਿਟੀ ਇਕ ਬਹੁਤ ਵੱਡਾ ਮੁੱਦਾ ਬਣ ਚੁੱਕਾ ਹੈ। ਉਸੇ ਤਰ੍ਹਾਂ ਔਰਤਾਂ ਤੇ ਮਰਦਾਂ 'ਚ ਸ਼ੂਗਰ ਤੇ ਮਰਦਾਨਾ ਕਮਜ਼ੋਰੀ ਵੀ ਅੱਜ ਦੇ ਯੁੱਗ ਦੀਆਂ ਗੰਭੀਰ ਬੀਮਾਰੀਆਂ ਹਨ।
ਕੀ ਹੁੰਦੀ ਹੈ ਸ਼ੂਗਰ?
ਅੱਜ ਪੂਰੀ ਦੁਨੀਆ 'ਚ ਇਕ ਤਿਹਾਈ ਤੋਂ ਜ਼ਿਆਦਾ ਲੋਕ ਸ਼ੂਗਰ ਦੀ ਬੀਮਾਰੀ ਤੋਂ ਪ੍ਰੇਸ਼ਾਨ ਹਨ। ਜਦੋਂ ਸਰੀਰ ਦੇ ਪੇਨੀਕ੍ਰਿਆਜ 'ਚ ਇੰਸੁਲਿਨ ਦਾ ਵਹਾਅ ਘੱਟ ਹੋਣ ਕਾਰਨ ਖੂਨ 'ਚ ਗਲੂਕੋਜ਼ ਦੀ ਮਾਤਰਾ ਆਮ ਨਾਲੋਂ ਜ਼ਿਆਦਾ ਹੋ ਜਾਂਦੀ ਹੈ ਤਾਂ ਇਸ ਸਥਿਤੀ ਨੂੰ ਡਾਇਬੀਟੀਜ਼/ਸ਼ੂਗਰ ਕਿਹਾ ਜਾਂਦਾ ਹੈ।
ਕੀ ਹੁੰਦੀ ਹੈ ਮਰਦਾਨਾ ਕਮਜ਼ੋਰੀ?
ਜਦੋਂ ਕੋਈ ਵਿਅਕਤੀ ਜਾਂ ਔਰਤ ਆਪਣੇ ਪਤੀ, ਪਤਨੀ, ਸਹੇਲੀ, ਦੋਸਤ ਨੂੰ ਸਰੀਰਕ ਤੌਰ 'ਤੇ ਸੰਤੁਸ਼ਟ ਨਹੀਂ ਕਰ ਪਾਉਂਦਾ, ਉਸ ਨੂੰ ਮਰਦਾਨਾ/ਸਰੀਰਕ ਕਮਜ਼ੋਰੀ ਕਹਿੰਦੇ ਹਨ। ਮਰਦਾਨਾ ਕਮਜ਼ੋਰੀ ਕਈ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਕਿ ਇੱਛਾ ਨਾ ਹੋਣਾ, ਨਿਲ ਸ਼ੁਕਰਾਣੂ, ਢਿੱਲਾਪਣ, ਸਮਾਂ ਘੱਟ ਲੱਗਣਾ, ਧਾਂਤ, ਅੰਗਾਂ ਦੇ ਵਿਕਾਸ 'ਚ ਕਮੀ, ਭਾਰ ਨਾ ਵਧਣਾ, ਜੋੜਾਂ ਦਾ ਦਰਦ, ਮੋਟਾਪਾ ਆਦਿ। ਇਸੇ ਤਰ੍ਹਾਂ ਔਰਤਾਂ 'ਚ ਵੀ ਕਈ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਪਾਈ ਜਾਂਦੀ ਹੈ, ਜਿਵੇਂ ਕਿ ਉਨ੍ਹਾਂ ਦੇ ਅੰਗਾਂ ਦੇ ਵਿਕਾਸ 'ਚ ਕਮੀ, ਲੋਕੋਰੀਆ, ਔਰਤਾਂ ਦੇ ਗੁਪਤ ਰੋਗ ਆਦਿ।
ਇਨ੍ਹਾਂ ਬੀਮਾਰੀਆਂ ਦੇ ਮੁੱਖ ਕਾਰਨ
ਗਲਤ ਖਾਣ-ਪੀਣ, ਟੈਂਸ਼ਨ, ਡਿਪ੍ਰੈਸ਼ਨ, ਅੱਜਕਲ ਦਾ ਲਾਈਫ਼ ਸਟਾਈਲ, ਬੌਡੀ ਮਾਸ ਇੰਡੈਕਸ ਦਾ ਜ਼ਰੂਰਤ ਤੋਂ ਘੱਟ ਜਾਂ ਵੱਧ ਹੋਣਾ, ਸਰੀਰਕ ਕਸਰਤ ਨਾ ਕਰਨਾ, ਜ਼ਰੂਰਤ ਤੋਂ ਜ਼ਿਆਦਾ ਖਾਣਾ, ਟਾਈਟ ਕੱਪੜੇ, ਕਮਜ਼ੋਰ ਪਾਚਨ ਤੰਤਰ, ਬੀ. ਪੀ., ਮੋਟਾਪਾ, ਅੰਗਰੇਜ਼ੀ ਦਵਾਈਆਂ, ਨਸ਼ਾ ਆਦਿ ਹੁੰਦੇ ਹਨ। ਇਨ੍ਹਾਂ ਕਾਰਨਾਂ ਕਰਕੇ ਸਰੀਰ ਦਾ ਪਾਚਨ ਤੰਤਰ, ਪੇਨੀਕ੍ਰਿਆਜ, ਖੂਨ ਦੀਆਂ ਨਾੜਾਂ, ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ਜਾਂ ਇਨ੍ਹਾਂ 'ਚ ਬਲਾਕੇਜ ਆ ਜਾਂਦੀ ਹੈ ਤਾਂ ਅਸੀਂ ਇਨ੍ਹਾਂ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ।
ਕਿੰਨੇ ਗੰਭੀਰ ਹੁੰਦੇ ਹਨ ਇਨ੍ਹਾਂ ਬੀਮਾਰੀਆਂ ਦੇ ਨਤੀਜੇ?
ਇਨ੍ਹਾਂ ਬੀਮਾਰੀਆਂ ਦੇ ਨਤੀਜੇ ਵੀ ਬਹੁਤ ਗੰਭੀਰ ਹੁੰਦੇ ਹਨ, ਜਿਵੇਂ ਕਿ ਸ਼ੂਗਰ ਰੋਗੀ ਨੂੰ ਲੱਗੀ ਸੱਟ ਛੇਤੀ ਨਹੀਂ ਭਰਦੀ ਤੇ ਖਾਣ-ਪੀਣ ਦਾ ਵੀ ਬਹੁਤ ਧਿਆਨ ਰੱਖਣਾ ਪੈਂਦਾ ਹੈ। ਸ਼ੂਗਰ ਰੋਗੀ ਨੂੰ ਮਰਦਾਨਾ ਕਮਜ਼ੋਰੀ ਵੀ ਹੋ ਜਾਂਦੀ ਹੈ। ਇਨ੍ਹਾਂ ਕਾਰਨ ਉਸ ਦਾ ਜੀਵਨ ਦੁੱਖਾਂ ਤੇ ਤਕਲੀਫਾਂ 'ਚ ਹੀ ਨਿਕਲਦਾ ਹੈ। ਉਂਝ ਹੀ ਮਰਦਾਨਾ ਕਮਜ਼ੋਰੀ ਵਾਲਾ ਵਿਅਕਤੀ ਆਪਣੀ ਪਤਨੀ/ਸਹੇਲੀ ਅੱਗੇ ਵਾਰ-ਵਾਰ ਸ਼ਰਮਿੰਦਾ ਹੁੰਦਾ ਹੈ। ਮਰਦਾਨਾ ਕਮਜ਼ੋਰੀ ਤੋਂ ਪੀੜਤ ਵਿਅਕਤੀ ਵਿਆਹ ਕਰਵਾਉਣ ਤੋਂ ਵੀ ਘਬਰਾਉਂਦਾ ਹੈ। ਜੇਕਰ ਉਹ ਵਿਆਹਿਆ ਹੋਇਆ ਹੈ ਤਾਂ ਉਸ ਦੇ ਵਿਆਹੁਤਾ ਜੀਵਨ 'ਚ ਦਰਾਰ ਆ ਸਕਦੀ ਹੈ। ਇਸ ਕਰਕੇ ਸਾਨੂੰ ਸਮੇਂ ਸਿਰ ਇਨ੍ਹਾਂ ਬੀਮਾਰੀਆਂ ਦਾ ਇਲਾਜ ਕਰਵਾ ਲੈਣਾ ਚਾਹੀਦਾ ਹੈ। ਸ਼ੂਗਰ ਤੋਂ ਬਚਣ ਲਈ ਲੋਕ ਇੰਸੁਲਿਨ ਦੇ ਇੰਜੈਕਸ਼ਨ ਤੇ ਅੰਗਰੇਜ਼ੀ ਦਵਾਈ ਦਾ ਸੇਵਨ ਕਰਦੇ ਹਨ। ਠੀਕ ਇਸੇ ਤਰ੍ਹਾਂ ਮਰਦਾਨਾ ਕਮਜ਼ੋਰੀ ਤੋਂ ਬਚਣ ਲਈ ਬਚਣ ਲਈ ਕਈ ਤਰ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ/ਸਪ੍ਰੇਅ ਦਾ ਇਸਤੇਮਾਲ ਕਰਦੇ ਹਨ, ਜੋ ਇਕ ਸਮੇਂ ਤਕ ਇਨ੍ਹਾਂ ਸਮੱਸਿਆਵਾਂ ਦਾ ਹੱਲ ਤਾਂ ਕੱਢ ਦਿੰਦਾ ਹੈ ਪਰ ਜਾਂ ਤਾਂ ਉਨ੍ਹਾਂ ਦੀ ਆਦਤ ਪੈ ਜਾਂਦੀ ਹੈ ਜਾਂ ਉਨ੍ਹਾਂ ਦੇ ਗੰਭੀਰ ਸਾਈਡ ਇਫੈਕਟ ਸਰੀਰ ਨੂੰ ਭੁਗਤਨੇ ਪੈਂਦੇ ਹਨ।
ਇਸ ਦਾ ਇਲਾਜ
ਜੇਕਰ ਤੁਹਾਨੂੰ ਮਰਦਾਨਾ ਕਮਜ਼ੋਰੀ, ਸ਼ੂਗਰ, ਭਾਰ ਨਾ ਵਧਣਾ, ਮੋਟਾਪਾ, ਗਠੀਆ-ਜੋੜਾਂ ਦਾ ਦਰਦ, ਨਿਲ ਸ਼ੁਕਰਾਣੂ, ਸਪਨ ਦੋਸ਼ ਤੇ ਇੰਝ ਹੀ ਔਰਤਾਂ ਦੇ ਗੁਪਤ ਰੋਗ ਜਿਵੇਂ ਕਿ ਲੋਕੋਰੀਆ, ਛਾਤੀ ਦਾ ਆਕਾਰ ਨਾ ਵਧਣਾ, ਇੱਛਾ ਦੀ ਕਮੀ ਵਰਗੀ ਕੋਈ ਵੀ ਬੀਮਾਰੀ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਆਯੁਰਵੈਦ ਰਾਹੀਂ ਇਨ੍ਹਾਂ ਸਾਰੀਆਂ ਬੀਮਾਰੀਆਂ ਦਾ 100 ਫੀਸਦੀ ਹੱਲ ਸੰਭਵ ਹੈ ਤੇ ਹੁਣ ਤੁਹਾਡੇ ਪਤੀ, ਪਤਨੀ, ਸਹੇਲੀ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਕਿਉਂਕਿ ਜਲੰਧਰ ਪੰਜਾਬ ਸਥਿਤ ਸ਼ਰਮਣ ਹੈਲਥ ਕੇਅਰ ਨੇ ਆਪਣੇ ਕਈ ਸਾਲਾਂ ਦੀ ਖੋਜ ਤੇ ਹਜ਼ਾਰਾਂ ਮਰੀਜ਼ਾਂ ਦਾ ਇਲਾਜ ਕਰਨ ਦੇ ਤਜਰਬੇ ਨਾਲ ਇਨ੍ਹਾਂ ਸਾਰੀਆਂ ਬੀਮਾਰੀਆਂ ਦੀਆਂ ਮਾਹਿਰ ਡਾਕਟਰਾਂ ਦੀ ਦੇਖ-ਰੇਖ 'ਚ ਅਜਿਹੀਆਂ ਆਯੁਰਵੈਦਿਕ ਦਵਾਈਆਂ ਬਣਾਈਆਂ ਹਨ, ਜੋ ਇਨ੍ਹਾਂ ਸਾਰੀਆਂ ਬੀਮਾਰੀਆਂ ਨੂੰ ਜੜ੍ਹੋਂ ਹੀ ਖਤਮ ਕਰ ਦੇਣਗੀਆਂ ਤੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵੀ ਵਧਾਉਂਦੀਆਂ ਹਨ ਤੇ ਨਾਲ ਹੀ ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ। ਸ਼ਰਮਣ ਹੈਲਥ ਕੇਅਰ ਇਹ ਦਾਅਵਾ ਵੀ ਕਰਦੇ ਹਨ ਕਿ ਜੇਕਰ ਦਵਾਈ ਅਸਰ ਨਹੀਂ ਕਰਦੀ ਤਾਂ ਪੈਸੇ ਵਾਪਸ। ਇਹ ਦੁਨੀਆ ਦੇ ਹਰ ਕੋਨੇ 'ਚ ਦਵਾਈ ਭੇਜ ਸਕਦੇ ਹਨ।
ਨੋਟ— ਸ਼ੂਗਰ ਦੀ ਦਵਾਈ 10,000/- ਰੁਪਏ ਮਹੀਨਾ ਦੀ ਕੀਮਤ 'ਚ ਲੈ ਕੇ ਬਲੱਡ ਸ਼ੂਗਰ ਤੋਂ ਰਾਹਤ ਪਾਓ ਤੇ 10,000/- ਰੁਪਏ ਮੁੱਲ ਦੀ ਦਵਾਈ ਨਾਲ 4 ਤੋਂ 7 ਕਿਲੋ ਮਹੀਨੇ 'ਚ ਭਾਰ ਘਟਾ ਜਾਂ ਵਧਾ ਸਕਦੇ ਹੋ ਜਾਂ ਜੋੜਾਂ ਦੇ ਦਰਦ ਤੋਂ ਹਮੇਸ਼ਾ ਲਈ ਰਾਹਤ ਪਾ ਸਕਦੇ ਹੋ। ਇਹ ਸਾਰੀਆਂ ਦਵਾਈਆਂ ਇਕਦਮ ਸ਼ੁੱਧ ਭਸਮਾਂ ਨਾਲ ਬਣੀਆਂ ਹਨ। ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਦਵਾਈ ਭਾਰਤ 'ਚ ਮੰਗਵਾਉਣ ਲਈ ਇਸ ਨੰਬਰ 'ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 'ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ http://www.shramanhealthcare.com/ 'ਤੇ ਕਲਿੱਕ ਕਰੋ।