ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਬੇਨਤੀ ''ਤੇ 7 ਰੇਲ ਗੱਡੀਆਂ 16 ਤੱਕ ਰੱਦ

Monday, May 10, 2021 - 05:24 PM (IST)

ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਬੇਨਤੀ ''ਤੇ 7 ਰੇਲ ਗੱਡੀਆਂ 16 ਤੱਕ ਰੱਦ

ਜੈਤੋ (ਰਘੂਨੰਦਨ ਪਰਾਸ਼ਰ) : ਉੱਤਰੀ ਰੇਲਵੇ ਫਿਰੋਜ਼ਪੁਰ ਡਿਵੀਜ਼ਨ ਦੇ ਡੀ. ਆਰ. ਐੱਮ. ਰਾਜੇਸ਼ ਅਗਰਵਾਲ ਨੇ ਸੋਮਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ  ਸ਼ਾਸਤ ਪ੍ਰਦੇਸ਼ ਦੀ ਬੇਨਤੀ 'ਤੇ ਬਨਿਹਾਲ-ਬਾਰਾਮੂਲਾ (ਕਸ਼ਮੀਰ ਘਾਟੀ) ਵਿਚਕਾਰ ਰੇਲ ਸੇਵਾ 11 ਮਈ ਤੋਂ 16 ਮਈ ਦੇ ਵਿਚਕਾਰ ਪੂਰੀ ਤਰ੍ਹਾਂ ਰੱਦ ਕਰ ਦਿੱਤੀਆਂ ਗਈਆਂ ਹੈ, ਜੋ 7 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ਦੇ ਨਾਂ ਹੇਠ ਲਿਖੇ ਹਨ-

ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਸ਼ਮਸ਼ਾਨਘਾਟ ’ਤੇ ਵੀ ਪਿਆ ਕੋਰੋਨਾ ਵਾਇਰਸ ਦੇ ਕਹਿਰ ਦਾ ਖੌਫਨਾਕ ਪਰਛਾਵਾਂ

ਰੇਲ ਨੰਬਰ  04613 ਬਨਿਹਾਲ - ਬਾਰਾਮੂਲਾ
ਰੇਲ ਨੰਬਰ 04614 ਬਾਰਾਮੂਲਾ - ਬਨੀਹਾਲ
ਰੇਲ ਨੰਬਰ 04617 ਬਨਿਹਾਲ - ਬਾਰਾਮੂਲਾ
ਰੇਲ 04618 ਬਾਰਾਮੂਲਾ - ਬਨੀਹਾਲ
ਰੇਲ ਨੰਬਰ 04619 ਬਨਿਹਾਲ - ਬਾਰਾਮੂਲਾ
ਰੇਲ ਨੰਬਰ 04620 ਬਾਰਾਮੂਲਾ - ਬਡਗਾਮ
ਰੇਲ ਨੰਬਰ  04622 ਬਡਗਾਮ - ਬਨਿਹਾਲ ਗੱਡੀਆਂ ਸ਼ਾਮਲ ਹਨ।

ਇਹ ਵੀ ਪੜ੍ਹੋ : ਸ਼ਹੀਦ ਸਿਪਾਹੀ ਪਰਗਟ ਸਿੰਘ ਦਾ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸੰਸਕਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 


author

Anuradha

Content Editor

Related News