ਸਿਹਤ ਵਿਭਾਗ ’ਚ ਪਦਉੱਨਤ ਹੋਏ 105 ਸੀਨੀਅਰ ਮੈਡੀਕਲ ਅਫਸਰਾਂ ਦੀਆਂ ਨਿਯੁਕਤੀਆਂ
Monday, Nov 07, 2022 - 01:03 AM (IST)
ਹੁਸ਼ਿਆਰਪੁਰ (ਜੈਨ) : ਪੰਜਾਬ ਸਰਕਾਰ ਨੇ ਸਿਹਤ ਵਿਭਾਗ ਵਿਚ ਸੀਨੀਅਰ ਮੈਡੀਕਲ ਅਫਸਰ ਵਜੋਂ ਪਦਉੱਨਤ ਹੋਏ ਡਾਕਟਰਾਂ ਦੀਆਂ ਨਵੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਡਾ. ਅਮਰਜੀਤ ਕੌਰ ਨੂੰ ਐੱਸ.ਐੱਮ.ਓ. ਜ਼ਿਲਾ ਹਸਪਤਾਲ ਲੁਧਿਆਣਾ, ਡਾ: ਦੀਪਿਕਾ ਗੋਇਲ ਨੂੰ ਐੱਮ.ਸੀ.ਐੱਚ. ਲੁਧਿਆਣਾ, ਡਾ. ਸੁਦੇਸ਼ ਰਾਜਨ ਨੂੰ ਸੀ.ਐੱਚ.ਸੀ. ਬੀਣੇਵਾਲ ਹੁਸ਼ਿਆਰਪੁਰ, ਡਾ. ਲਖਬੀਰ ਸਿੰਘ ਨੂੰ ਡੀ.ਐੱਚ.ਓ. ਹੁਸ਼ਿਆਰਪੁਰ, ਡਾ: ਗੁਰਦੀਪ ਸਿੰਘ ਬੋਪਾਰਾਏ ਨੂੰ ਸੀ.ਐੱਚ.ਸੀ ਬਸੀ ਪਠਾਣਾਂ, ਡਾ: ਮੁਹੰਮਦ ਅਖਤਰ ਨੂੰ ਸੀ.ਐੱਚ.ਸੀ. ਸ਼ੇਰਪੁਰ ਜ਼ਿਲਾ ਸੰਗਰੂਰ, ਡਾ. ਸੰਜੇ ਗੋਇਲ ਨੂੰ ਸਿਵਲ ਹਸਪਤਾਲ ਨਾਭਾ, ਡਾ. ਵਿਜੇ ਕੁਮਾਰ ਨੂੰ ਸੀ.ਐੱਚ.ਸੀ. ਸ਼ੁਤਰਾਣਾ ਜ਼ਿਲਾ ਪਟਿਆਲਾ, ਡਾ. ਰਾਕੇਸ਼ ਕੁਮਾਰ ਨੂੰ ਪੀ.ਐੱਚ.ਸੀ ਕੋਟ ਈਸੇ ਖਾਂ ਮੋਗਾ, ਡਾ. ਧੀਰਾ ਗੁਪਤਾ ਨੂੰ ਸੀ.ਐੱਚ.ਸੀ. ਭੁੱਚੋਮੰਡੀ ਬਠਿੰਡਾ, ਡਾ. ਗੁਰਪ੍ਰੀਤ ਸਿੰਘ ਰਾਏ ਸੀ.ਐੱਚ.ਸੀ ਬਹਾਵਵਾਲਾ ਫਾਜ਼ਿਲਕਾ ਲਾਇਆ ਗਿਆ।
ਇਹ ਵੀ ਪੜ੍ਹੋ : ਪਾਕਿਸਤਾਨ: ਸ੍ਰੀ ਨਨਕਾਣਾ ਸਾਹਿਬ ਗਿਆ ਸਿੱਖ ਜਥਾ ਭੁੱਖ ਨਾਲ ਬੇਹਾਲ, ਸੜਕ 'ਤੇ ਬਿਤਾਈ ਰਾਤ
ਡਾ. ਸੁਖਵਿੰਦਰ ਪਾਲ ਸੀ.ਐੱਚ.ਸੀ ਜੰਡਿਆਲਾ ਜ਼ਿਲਾ ਜਲੰਧਰ, ਡਾ. ਸਰਬਜੀਤ ਧਵਨ ਸਿਵਲ ਹਸਪਤਾਲ ਤਰਨਤਾਰਨ, ਡਾ. ਰਮਨਦੀਪ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ, ਤਰਨਤਾਰਨ, ਡਾ. ਦਰਸ਼ਨ ਕੌਰ ਸਬ-ਡਵੀਜ਼ਨ ਹਸਪਤਾਲ ਤਲਵੰਡੀ ਸਾਬੋ, ਡਾ. ਸੰਦੀਪ ਸਿੰਗਲਾ ਸੀ.ਐੱਚ.ਸੀ. ਨਥਾਣਾ ਬਠਿੰਡਾ, ਡਾ. ਸਤਵਿੰਦਰ ਸਿੰਘ ਸੀ.ਐੱਚ.ਸੀ. ਕਮਾਹੀ ਦੇਵੀ ਹੁਸ਼ਿਆਰਪੁਰ, ਡਾ. ਤਾਰਾ ਸਿੰਘ ਸੀ.ਐੱਚ.ਸੀ. ਭੈਣੀ ਮੀਆਂ ਖਾਂ ਗੁਰਦਾਸਪੁਰ, ਡਾ. ਬਲਵਿੰਦਰ ਸਿੰਘ ਸਬ-ਡਵੀਜ਼ਨ ਹਸਪਤਾਲ ਮੂਨਕ, ਡਾ. ਰਸ਼ਮੀ ਚਾਵਲਾ ਸਿਵਲ ਹਸਪਤਾਲ ਗਿੱਦੜਬਾਹਾ, ਡਾ. ਸਤਵਿੰਦਰ ਕੁਮਾਰ ਸੀ.ਐੱਚ.ਸੀ. ਪੱਟੀ ਤਰਨਤਾਰਨ, ਡਾ. ਕਰਨ ਕੁਮਾਰ ਸੈਣੀ ਸੀ.ਐੱਚ.ਸੀ. ਟਾਂਡਾ ਹੁਸ਼ਿਆਰਪੁਰ, ਡਾ. ਪ੍ਰਦੀਪ ਮਹਿੰਦਰਾ ਏ.ਸੀ.ਐੱਸ. ਮਾਨਸਾ, ਡਾ. ਵਿਨੀਤਾ ਭੁੱਲਰ ਸਿਵਲ ਹਸਪਤਾਲ ਫਿਰੋਜ਼ਪੁਰ, ਡਾ: ਰਾਜ ਕੁਮਾਰ ਕੌੜਾ ਸੀ.ਐੱਚ.ਸੀ. ਬਰਿਵਾਲਾ ਸ੍ਰੀ ਮੁਕਤਸਰ ਸਾਹਿਬ ਲਾਇਆ ਗਿਆ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਵੱਲੋਂ ਲਾਏ ਇਲਜ਼ਾਮਾਂ ’ਤੇ ਖੁੱਲ੍ਹ ਕੇ ਬੋਲੇ ਐਡਵੋਕੇਟ ਧਾਮੀ (ਵੀਡੀਓ)
ਇਸੇ ਤਰ੍ਹਾਂ ਡਾ. ਰਾਜੀਵ ਪਰਾਸ਼ਰ ਸੀ.ਐੱਚ.ਸੀ. ਲੋਹੀਆਂ ਖਾਸ ਜਲੰਧਰ, ਡਾ. ਕਮਲਜੀਤ ਕੌਰ ਪੀ.ਐੱਚ.ਸੀ. ਬਿਲਗਾ ਜਲੰਧਰ, ਡਾ. ਬਿੰਦੂ ਨਲਵਾ ਈ.ਐੱਸ.ਆਈ. ਡਿਸਪੈਂਸਰੀ ਨੰ: 7 ਲੁਧਿਆਣਾ, ਡਾ. ਜੈਦੀਪ ਚਾਹਲ ਸੀ.ਐੱਚ.ਸੀ. ਪਾਇਲ ਲੁਧਿਆਣਾ, ਡਾ. ਪੂਨਮ ਗੁਪਤਾ ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ, ਡਾ. ਨਵਰੂਪ ਕੌਰ ਡੀ.ਆਈ.ਓ. ਮਾਨਸਾ, ਡਾ. ਅਨੀਤਾ ਗੁਪਤਾ ਸੀ.ਐੱਚ.ਸੀ. ਨਿਹਾਲ ਸਿੰਘ ਵਾਲਾ ਮੋਗਾ, ਡਾ. ਸਤਜੀਤ ਕੌਰ ਏ.ਐੱਚ.ਓ. ਜਲੰਧਰ, ਡਾ. ਸ਼ੇਖਰ ਮੰਗਲ ਸੀ.ਐੱਚ.ਸੀ. ਭਦੌੜ ਬਰਨਾਲਾ, ਡਾ. ਰਜਿੰਦਰ ਕੁਮਾਰ ਸੀ.ਐੱਚ.ਸੀ. ਸੁਜਾਨਪੁਰ ਪਠਾਨਕੋਟ, ਡਾ. ਸੋਨੀਆ ਜੰਗਵਾਲ ਸੀ.ਐੱਚ.ਸੀ. ਅਮਰਗੜ੍ਹ ਮਲੇਰਕੋਟਲਾ, ਡਾ. ਰਜਨੀਤ ਸਿੰਘ ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ, ਡਾ. ਵਿਧੀ ਚੰਦ ਸਬ-ਡਵੀਜ਼ਨ ਹਸਪਤਾਲ ਰਾਜਪੁਰਾ, ਡਾ. ਸੰਜੀਵ ਲੋਚਨ ਪੀ.ਐੱਚ.ਸੀ. ਬਹਿਰਾਮਪੁਰ ਗੁਰਦਾਸਪੁਰ, ਡਾ. ਕਮਲਜੀਤ ਕੌਰ ਸੀ.ਐੱਚ.ਸੀ. ਆਦਮਪੁਰ ਜਲੰਧਰ, ਡਾ. ਪ੍ਰੇਮ ਕੁਮਾਰ ਸੀ.ਐੱਚ.ਸੀ ਫੱਤੂਢੀਂਗਾ ਕਪੂਰਥਲਾ, ਡਾ. ਮਨਮੋਹਨ ਸਿੰਘ ਸੀ.ਐੱਚ.ਓ. ਸ਼ਹੀਦ ਭਗਤ ਸਿੰਘ ਨਗਰ, ਡਾ. ਬਖਤਾਵਰ ਸਿੰਘ ਪੀ.ਐੱਚ.ਸੀ. ਸੁਜੋ ਸ਼ਹੀਦ ਭਗਤ ਸਿੰਘ ਨਗਰ, ਡਾ. ਜਸਬੀਰ ਸਿੰਘ ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਲਾਇਆ ਗਿਆ।
ਖ਼ਬਰ ਇਹ ਵੀ : ਸੁਧੀਰ ਸੂਰੀ ਦਾ ਹੋਇਆ ਅੰਤਿਮ ਸੰਸਕਾਰ, SGPC ਚੋਣ ਲਈ ਬੀਬੀ ਜਗੀਰ ਕੌਰ ਦੇ ਤਲਖ਼ ਤੇਵਰ ਬਰਕਰਾਰ, ਪੜ੍ਹੋ TOP 10
ਡਾ. ਲਸ਼ਕਰ ਸਿੰਘ ਬੀ.ਬੀ.ਐੱਮ.ਬੀ. ਤਲਵਾੜਾ, ਡਾ. ਨੀਲਮ ਕੁਮਾਰੀ ਪੀ.ਐੱਚ.ਸੀ. ਕਾਹਨੂੰਵਾਨ ਗੁਰਦਾਸਪੁਰ, ਡਾ. ਨਵਰੀਤ ਕੌਰ ਡੀ.ਐੱਫ.ਪੀ.ਓ. ਮਾਲੇਰਕੋਟਲਾ, ਡਾ. ਅਮਰੀਕ ਸਿੰਘ ਈ.ਐੱਸ.ਆਈ. ਹਸਪਤਾਲ ਮੰਡੀ ਗੋਬਿੰਦਗੜ੍ਹ, ਡਾ. ਹਰਜਿੰਦਰਪਾਲ ਡੀ.ਐੱਚ.ਓ. ਗੁਰਦਾਸਪੁਰ, ਡਾ. ਪਰਮਜੀਤ ਕੌਰ ਸੀ.ਐੱਚ.ਸੀ. ਭਗਤਾ ਭਾਈਆਂ ਬਠਿੰਡਾ, ਡਾ: ਵੀਨਾ ਰਾਣੀ ਸੀ.ਐੱਚ.ਸੀ. ਨੂਰਮਹਿਲ, ਡਾ. ਅਨੀਤਾ ਰਾਣੀ ਸੀ.ਐੱਚ.ਸੀ. ਫਿਰੋਜ਼ਸ਼ਾਹ ਜ਼ਿਲਾ ਫਿਰੋਜ਼ਪੁਰ, ਡਾ. ਨਰੰਜਨ ਰਾਮ ਸੀ.ਐੱਚ.ਸੀ. ਬਾਘਾਪੁਰਾਣਾ ਮੋਗਾ, ਡਾ. ਮਨੋਹਰ ਲਾਲ ਏ.ਸੀ.ਐੱਸ. ਬਰਨਾਲਾ, ਡਾ. ਮਦਨ ਮੋਹਨ ਸੀ.ਐੱਚ.ਸੀ. ਰਾਮਦਾਸ ਜ਼ਿਲਾ ਅੰਮ੍ਰਿਤਸਰ, ਡਾ. ਕਮਲਜੀਤ ਕੌਰ ਸੀ.ਐੱਚ.ਸੀ. ਗੁਰੂ ਹਰਸਹਾਏ ਫਿਰੋਜ਼ਪੁਰ, ਡਾ. ਜਤਿੰਦਰ ਸੀ.ਐੱਚ.ਸੀ. ਭਾਮ ਗੁਰਦਾਸਪੁਰ, ਡਾ. ਲਵਕੇਸ਼ ਕੁਮਾਰ ਸੀ.ਐੱਚ.ਸੀ. ਪਾਤੜਾਂ ਪਟਿਆਲਾ, ਡਾ. ਸੁਸ਼ਮਾ ਭਾਟੀਆ ਏ.ਐੱਸ.ਆਈ. ਹਸਪਤਾਲ ਅੰਮ੍ਰਿਤਸਰ, ਡਾ. ਗੁਰਮੇਲ ਸਿੰਘ ਸੀ.ਐੱਚ.ਸੀ. ਜੰਡਵਾਲ ਭੀਮੇਸ਼ਾਹ ਫਾਜ਼ਿਲਕਾ, ਡਾ. ਜਸਪਾਲ ਸਿੰਘ ਡੀ.ਐੱਚ.ਓ. ਅੰਮ੍ਰਿਤਸਰ, ਡਾ. ਮੀਰਾ ਪੀ.ਪੀ. ਯੂਨਿਟ ਸਿਵਲ ਹਸਪਤਾਲ ਜਲੰਧਰ, ਡਾ. ਰਜਿੰਦਰਪਾਲ ਕੌਰ ਏ.ਸੀ.ਐੱਸ. ਅੰਮ੍ਰਿਤਸਰ, ਡਾ. ਸੁਖਵਿੰਦਰ ਸਿੰਘ ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ, ਡਾ. ਹਰਜਿੰਦਰ ਸਿੰਘ ਸੀ.ਐੱਚ.ਸੀ. ਘੁਮਾਣ ਗੁਰਦਾਸਪੁਰ, ਡਾ. ਦਵਿੰਦਰਪਾਲ ਸਿੰਘ ਏ.ਸੀ.ਐੱਸ. ਮੋਗਾ, ਡਾ. ਮੋਨਾ ਚਤੁਰਥ ਸੀ.ਐੱਚ.ਸੀ. ਤਰਸਿਕਾ ਅੰਮ੍ਰਿਤਸਰ, ਡਾ. ਰਬਜੀਤ ਸਿੰਘ ਸੀ.ਐੱਚ.ਸੀ. ਮਮਦੋਟ ਫਿਰੋਜ਼ਪੁਰ, ਡਾ. ਅਸ਼ੀਸ਼ ਗੁਪਤਾ ਸੀ.ਐੱਚ.ਸੀ. ਮੀਆਂਵਿੰਡ, ਡਾ. ਡਿੰਪਲ ਧਾਲੀਵਾਲ ਈ.ਐੱਸ.ਆਈ. ਹਸਪਤਾਲ ਮੋਹਾਲੀ, ਡਾ. ਅਮਰਪ੍ਰੀਤ ਸੰਧੂ ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ, ਡਾ. ਤਜਿੰਦਰ ਅਰੋੜਾ ਡੀ.ਐੱਫ.ਪੀ.ਓ. ਗੁਰਦਾਸਪੁਰ ਤਾਇਨਾਤ ਕੀਤਾ ਗਿਆ।
ਇਹ ਵੀ ਪੜ੍ਹੋ : ਨੌਕਰ ਨਾਲ ਇਸ਼ਕ ਲੜਾ ਰਹੀ ਸੀ ਬੇਟੀ, ਪਿਓ ਨੇ ਟੋਕਿਆ ਤਾਂ ਚੁੱਕਿਆ ਖ਼ੌਫਨਾਕ ਕਦਮ
ਡਾ. ਰਜਨੀਤ ਰੰਧਾਵਾ ਸੀ.ਐੱਚ.ਸੀ ਹਰਪਾਲਪੁਰਾ ਪਟਿਆਲਾ, ਡਾ. ਮਨਦੀਪ ਕੌਰ ਸਿਵਲ ਹਸਪਤਾਲ ਜ਼ੀਰਾ, ਡਾ. ਅਮਿਤਾ ਲੂਨਾ ਸਿਵਲ ਹਸਪਤਾਲ ਪਠਾਨਕੋਟ, ਡਾ. ਸਿਮਰਜੀਤ ਕੌਰ ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ, ਡਾ. ਪੁਨੀਤ ਸੰਧੂ ਸਬ-ਡਵੀਜ਼ਨ ਹਸਪਤਾਲ ਜਗਰਾਉਂ, ਡਾ. ਰਬਲੀਨ ਕੌਰ ਏ.ਸੀ.ਐੱਸ. ਪਟਿਆਲਾ, ਡਾ. ਸਤਵੰਤ ਸਿੰਘ ਸੀ.ਐੱਚ.ਸੀ. ਧਨੇਲਾ ਬਰਨਾਲਾ, ਡਾ. ਗੁਰਮੀਤ ਕੌਰ ਪੀ.ਐੱਚ.ਸੀ ਧਿਆਨਪੁਰਾ ਗੁਰਦਾਸਪੁਰ, ਡਾ. ਰੀਤੂ ਮਿੱਤਲ ਏ.ਸੀ.ਐੱਸ ਸੰਗਰੂਰ, ਡਾ. ਰਿਪੁਦਮਨ ਕੌਰ ਡੀ.ਐੱਫ.ਪੀ.ਓ. ਮੋਗਾ, ਡਾ. ਨੀਰਜ ਸੋਢੀ, ਡੀ.ਆਈ.ਓ. ਪਠਾਨਕੋਟ, ਡਾ. ਮਨਿੰਦਰਜੀਤ ਕੌਰ ਬੀ.ਬੀ.ਐੱਮ.ਬੀ. ਚੰਡੀਗੜ੍ਹ, ਡਾ. ਵਿਨੈ ਆਨੰਦ ਸੀ.ਐੱਚ.ਸੀ. ਬੁਗਲ ਬੁਧਾਨੀ ਪਠਾਨਕੋਟ, ਡਾ. ਗੁਰਦੀਪ ਸਿੰਘ ਸਿਵਲ ਹਸਪਤਾਲ ਜਲਾਲਾਬਾਦ, ਡਾ. ਸੋਨੂੰਪਾਲ ਸਿਵਲ ਹਸਪਤਾਲ ਅਬੋਹਰ, ਡਾ. ਗੁਰਤੇਜਿੰਦਰਾ ਸੀ.ਐੱਚ.ਸੀ ਡੱਬਵਾਲ ਕਲਾਂ ਫਾਜ਼ਿਲਕਾ, ਡਾ. ਜਤਿੰਦਰਪਾਲ ਸੀ.ਐੱਚ.ਸੀ. ਭੀਖੀ ਮਾਨਸਾ, ਡਾ.ਤਜਿੰਦਰ ਸਿੰਘ ਸੀ.ਐੱਚ.ਸੀ.ਖਮਾਣੋਂ, ਡਾ. ਗੁਰਪ੍ਰੀਤ ਸਿੰਘ ਨਾਗਰਾ ਪੀ.ਐੱਚ.ਸੀ. ਕੌਲੀ ਪਟਿਆਲਾ, ਡਾ. ਲਹਿੰਬੜ ਸਿਵਲ ਹਸਪਤਾਲ ਫਗਵਾੜਾ, ਡਾ. ਨਵੀਨ ਖੁੰਗੜ ਈ.ਐੱਸ.ਆਈ. ਅੰਮ੍ਰਿਤਸਰ, ਡਾ. ਵਿਕਾਸ ਗੋਇਲ ਸੀ.ਐੱਚ.ਸੀ. ਤ੍ਰਿਪੜੀ ਪਟਿਆਲਾ, ਡਾ. ਜਸਵਿੰਦਰ ਸਿੰਘ ਏ.ਸੀ.ਐੱਸ. ਪਟਿਆਲਾ, ਡਾ. ਵੀਨੂੰ ਗੋਇਲ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ, ਡਾ. ਹਰਿੰਦਰਪਾਲ ਸਬ-ਡਵੀਜ਼ਨ ਹਸਪਤਾਲ ਰਾਮਪੁਰਾ ਫੂਲ, ਡਾ. ਭੁਪਿੰਦਰ ਸਿੰਘ ਡੀ.ਐੱਚ.ਓ. ਮਲੇਰਕੋਟਲਾ, ਡਾ. ਅਵਿੰਦਰ ਮਹਾਜਨ ਸੀ.ਐੱਚ.ਸੀ. ਸਿੰਘੋਵਾਲ ਗੁਰਦਾਸਪੁਰ, ਡਾ. ਰਾਜੇਸ਼ ਅੱਤਰੀ ਸੀ.ਐੱਚ.ਸੀ. ਪਤੀਹੀਰਾ ਸਿੰਘ ਮੋਗਾ, ਡਾ. ਸੰਜੇ ਪੰਵਾਰ ਡੀ.ਐੱਮ.ਸੀ. ਮੋਗਾ, ਡਾ. ਜਗਪਾਲ ਇੰਦਰ ਸਿੰਘ ਸੀ.ਐੱਚ.ਸੀ. ਲੌਂਗੋਵਾਲ ਸੰਗਰੂਰ, ਡਾ. ਕਿਰਪਾਲ ਸਿੰਘ ਐੱਸ.ਐੱਮ.ਓ. ਸੰਗਰੂਰ ਅਤੇ ਡਾ. ਬਲਜੀਤ ਸਿੰਘ ਨੂੰ ਡੀ.ਐੱਚ.ਓ. ਸੰਗਰੂਰ ਲਗਾਇਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।