ਮਾਂ ਲਈ ਸੜਕਾਂ 'ਤੇ ਘੁੰਮ ਰਹੀ 11 ਸਾਲਾ ਬੱਚੀ, ਜਾਣੋ ਕੀ ਰਹੀ ਵਜ੍ਹਾ
Monday, Sep 23, 2024 - 01:05 PM (IST)
ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ 11 ਸਾਲ ਦੀ ਧੀ ਆਪਣੇ ਪਿਤਾ ਤੋਂ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਦਰਅਸਲ 12 ਸਾਲ ਪਹਿਲਾਂ ਮੋਨਿਕਾ ਨਾਮ ਦੀ ਔਰਤ ਦਾ ਬਟਾਲੇ ਦੇ ਇਕ ਵਿਅਕਤੀ ਨਾਲ ਵਿਆਹ ਹੋਇਆ ਸੀ ਅਤੇ ਉਹਨਾਂ ਦੀ 11 ਸਾਲ ਦੀ ਧੀ ਵੀ ਹੈ ਪਰ 2019 ਤੋਂ ਉਸ ਔਰਤ ਦਾ ਪਤੀ ਉਸਨੂੰ ਛੱਡ ਕੇ ਵਿਦੇਸ਼ ਚਲਾ ਗਿਆ ।
ਇਹ ਵੀ ਪੜ੍ਹੋ- ਪਤੀ ਦੀ ਕਰਤੂਤ ਨੇ ਸ਼ਰਮਸਾਰ ਕੀਤੀ ਇਨਸਾਨੀਅਤ, ਦੋਸਤ ਨਾਲ ਮਿਲ ਟੱਪ ਛੱਡੀਆਂ ਹੱਦਾਂ
ਇਸ ਤੋਂ ਬਾਅਦ ਸਹੁਰੇ ਪਰਿਵਾਰ ਨੇ ਵੀ ਉਸ ਨੂੰ ਪੁੱਛਣਾ-ਗਿੱਛਣਾ ਛੱਡ ਦਿੱਤਾ, ਜਿਸ ਤੋਂ ਬਾਅਦ ਲਗਾਤਾਰ ਹੀ ਪੀੜਤ ਔਰਤ ਵੱਲੋਂ ਆਪਣੀ 11 ਸਾਲ ਦੀ ਧੀ ਲੈ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਦੂਜੇ ਪਾਸੇ ਇਸ ਮਾਂ-ਧੀ ਦੇ ਹੱਕ 'ਚ ਸਮਾਜਸੇਵੀ ਸੰਸਥਾ ਜਾਗਦਾ ਜ਼ਮੀਰ ਵੀ ਆ ਕੇ ਖੜ੍ਹੀ ਹੋਈ ਹੈ ਅਤੇ ਜਾਗਦਾ ਜ਼ਮੀਰ ਸੰਸਥਾ ਦਾ ਕਹਿਣਾ ਹੈ ਕਿ ਇਸ ਔਰਤ ਅਤੇ ਉਸ ਦੀ 11 ਸਾਲ ਦੀ ਧੀ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਅਤੇ ਜੇਕਰ ਜ਼ਰੂਰਤ ਪਈ ਤਾਂ ਅਸੀਂ ਵੱਡੇ ਪੱਧਰ ਤੇ ਪ੍ਰਦਰਸ਼ਨ ਵੀ ਕਰਾਂਗੇ।
ਇਹ ਵੀ ਪੜ੍ਹੋ- ਜ਼ਰਾ ਬਚ ਕੇ! ਹੁਣ ਹਸੀਨਾਵਾਂ ਨਿਊਡ ਹੋ ਕੇ ਲੱਗੀਆਂ ਭਰਮਾਉਣ, ਵੀਡੀਓ ਕਾਲ ਰਿਕਾਰਡ ਕਰ ਕੇ ਫਿਰ ਕਰਦੀਆਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8