ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਬਹਾਲ ਹੋਈਆਂ ਇਹ ਰੇਲ ਗੱਡੀਆਂ
Monday, Feb 17, 2025 - 01:30 PM (IST)

ਜੈਤੋ/ਅੰਮ੍ਰਿਤਸਰ (ਰਘੁਨੰਦਨ ਪਰਾਸ਼ਰ): ਉੱਤਰੀ ਰੇਲਵੇ ਦੇ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਰੇਲਵੇ ਯਾਤਰੀਆਂ ਦੀ ਸਹੂਲਤ ਅਤੇ ਵਾਧੂ ਭੀੜ ਨੂੰ ਦੂਰ ਕਰਨ ਲਈ ਰੇਲਗੱਡੀ ਨੰਬਰ 12357 (ਕੋਲਕਾਤਾ-ਅੰਮ੍ਰਿਤਸਰ) ਜੋ ਕਿ 22 ਫਰਵਰੀ ਨੂੰ ਰੱਦ ਕੀਤੀ ਗਈ ਸੀ ਅਤੇ ਰੇਲਗੱਡੀ ਨੰਬਰ 12358 (ਅੰਮ੍ਰਿਤਸਰ-ਕੋਲਕਾਤਾ) ਜੋ ਕਿ 24 ਫਰਵਰੀ ਨੂੰ ਰੱਦ ਕੀਤੀ ਗਈ ਸੀ, ਨੂੰ ਰੇਲਵੇ ਨੇ ਬਹਾਲ ਕਰ ਦਿੱਤਾ ਹੈ। ਰੇਲਵੇ ਸੂਤਰਾਂ ਨੇ ਦੱਸਿਆ ਕਿ ਉਪਰੋਕਤ ਦੋਵੇਂ ਰੇਲਗੱਡੀਆਂ ਨੂੰ ਉਨ੍ਹਾਂ ਦੇ ਸਹੀ ਰੂਟ ਅਤੇ ਸਮੇਂ 'ਤੇ ਬਹਾਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਐੱਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਅਸਤੀਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8