ਅੰਮ੍ਰਿਤਸਰ : BSF ਨੇ ਘੁਸਪੈਠੀਏ ਨੂੰ ਉਤਾਰਿਆ ਮੌਤ ਦੇ ਘਾਟ
Friday, Oct 25, 2019 - 10:56 AM (IST)
ਅੰਮ੍ਰਿਤਸਰ (ਨੀਰਜ) : ਬੀ.ਐੱਸ. ਐੱਫ ਵਲੋਂ ਬੀ.ਪੀ.ਓ. ਭੋਪਾਲ ਅੰਮ੍ਰਿਤਸਰ ਸੈਕਟਰ 'ਚ ਇਕ ਘੁਸਪੈਠੀਏ ਨੂੰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਉਕਤ ਘੁਸਪੈਠੀਆ ਕੰਡਿਆਲੀ ਤਾਰ ਨੂੰ ਪਾਰ ਕਰ ਰਿਹਾ ਸੀ ਕਿ ਇਸੇ ਦੌਰਾਨ ਬੀ.ਐੱਸ.ਐੱਫ ਵਲੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।