ਅੰਮ੍ਰਿਤਸਰ : ਅਟਾਰੀ ਦੇ ਪਿੰਡ ਖਾਪੜ ਖੇੜੀ ''ਚ ਫਾਇਰਿੰਗ, 2 ਦੀ ਮੌਤ
Monday, Dec 11, 2017 - 11:48 PM (IST)
ਅਟਾਰੀ (ਸੁਮਿਤ ਖੰਨਾ)— ਅੰਮ੍ਰਿਤਸਰ 'ਚ ਅਟਾਰੀ ਦੇ ਪਿੰਡ ਖਾਪੜ ਖੇੜੀ 'ਚ ਫਾਇਰਿੰਗ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫਾਇਰਿੰਗ 'ਚ 2 ਲੋਕਾਂ ਦਾ ਮੌਤ ਹੋ ਗਈ ਹੈ ਤੇ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਹੈ। ਮ੍ਰਿਤਕਾਂ ਦੀ ਪਛਾਣ ਮੰਗਾ ਹਵੇਲੀਆ ਤੇ ਹਰਵਿੰਦਰ ਕੋਧੀ ਵਜੋਂ ਹੋਈ ਹੈ। ਅਜੇ ਫਾਇਰਿੰਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
