ਅੰਮ੍ਰਿਤਸਰ : ਵਿਸਥਾਰ ਏਅਰਲਾਈਨ ਦੀ ਘਰੇਲੂ ਉਡਾਨ ''ਚ ਤਬਦੀਲੀ
Wednesday, Jul 25, 2018 - 01:56 PM (IST)

ਅੰਮ੍ਰਿਤਸਰ (ਬੌਬੀ) : ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੋਂ ਚੱਲਣ ਵਾਲੀ ਵਿਸਥਾਰ ਏਅਰਲਾਈਨ ਦੀ ਘਰੇਲੂ ਉਡਾਨ 'ਚ ਤਬਦੀਲੀ ਗਈ ਹੈ। ਏਅਰਲਾਈਨ ਦੀ ਘਰੇਲੂ ਉਡਾਨ ਸੰਖਿਆ ਨੰ. ਯੂ.ਕੇ. 798 ਦਾ ਸਮਾਂ 27 ਜੁਲਾਈ ਤੋਂ 16.35 ਵਜੇ ਨਿਧਾਰਤ ਕੀਤਾ ਗਿਆ ਹੈ। ਜਦੋਂਕਿ ਇਹ ਉਡਾਨ ਪਹਿਲਾਂ 15.25 ਵਜੇ ਚੱਲ ਕੇ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੁੰਦੀ ਸੀ।