ਜਾਣੋ, ਕਿਸ ਤਰ੍ਹਾਂ ਬੱਚਿਆਂ ਦਾ ਕਰਨਾ ਚਾਹੀਦਾ ਹੈ ਪਾਲਣ-ਪੋਸ਼ਣ (ਵੀਡੀਓ)

Friday, Jul 27, 2018 - 04:12 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਜਨਮ ਤੋਂ ਬਾਅਦ ਬੱਚਿਆਂ ਦਾ ਪਾਲਣ-ਪੋਸ਼ਣ ਕਿਵੇਂ ਕੀਤਾ ਜਾਂਦਾ ਹੈ। ਇਸ ਸਬੰਧੀ ਫਿੱਕੀ ਫਲੋ ਅੰਮ੍ਰਿਤਸਰ ਵਲੋਂ ਅੰਮ੍ਰਿਤਸਰ ਵਲੋਂ ਖਾਸ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਮਾਹਿਰ ਡਾ. ਨੇ ਦੱਸਿਆ ਕਿ ਮਾਂ-ਬਾਪ ਤੇ ਬੱਚਿਆਂ ਵਿਚਾਲੇ ਕਿਸ ਤਰ੍ਹਾਂ ਦੇ ਰਿਸ਼ਤੇ ਹੋਣੇ ਚਾਹੀਦੇ ਹਨ। 
ਇਸ ਦੌਰਾਨ ਫਿੱਕੀ ਫਲੋ ਦੇ ਮੈਬਰਾਂ ਨੇ ਸੈਮੀਨਾਰ 'ਚ ਗਿਆਨ ਹਾਸਲ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਫਿੱਕੀ ਫਲੋ ਦਾ ਧੰਨਵਾਦ ਵੀ ਕੀਤਾ। ਫਿੱਕੀ ਫਲੋ ਵਲੋਂ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੇ ਕਈ ਪ੍ਰੋਗਰਾਮ ਕਰਵਾਏ ਜਾਂਦੇ ਹਨ ਜੋ ਕਾਫੀ ਲਾਹੇਵੰਦ ਸਿੱਧ ਹੁੰਦੇ ਹਨ। 


Related News