ਸੰਦੋਆ ''ਤੇ ਹੋਏ ਹਮਲੇ ਖਿਲਾਫ ''ਆਪ'' ਦਾ ਧਰਨਾ, ਪੁੱਜਣਗੇ ਭਗਵੰਤ ਮਾਨ

Monday, Jun 25, 2018 - 09:11 AM (IST)

ਸੰਦੋਆ ''ਤੇ ਹੋਏ ਹਮਲੇ ਖਿਲਾਫ ''ਆਪ'' ਦਾ ਧਰਨਾ, ਪੁੱਜਣਗੇ ਭਗਵੰਤ ਮਾਨ

ਰੋਪੜ : ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਕਾਤਲਾਨਾ ਹਮਲੇ ਕਰਨ ਖਿਲਾਫ ਆਮ ਆਦਮੀ ਪਾਰਟੀ ਵਲੋਂ ਪੰਜਾਬ ਪੱਧਰ 'ਤੇ ਧਰਨਾ ਦਿੱਤਾ ਜਾ ਰਿਹਾ ਹੈ। ਪਾਰਟੀ ਵਲੋਂ ਇਹ ਧਰਨਾ ਬੇਲਾ ਚੌਂਕ 'ਚ ਸਵੇਰੇ 10 ਵਜੇ ਦਿੱਤਾ ਜਾ ਰਿਹਾ ਹੈ। ਇਸ ਧਰਨਾ ਪ੍ਰਦਰਸ਼ਨ 'ਚ ਭਗਵੰਤ ਮਾਨ, ਸੁਖਪਾਲ ਖਹਿਰਾ, ਸਹਿ ਪ੍ਰਧਾਨ ਡਾ. ਬਲਵੀਰ ਸਿੰਘ ਅਤੇ ਪੰਜਾਬ ਇਕਾਈ ਦੀ ਸਾਰੀ ਲੀਡਰਸ਼ਿਪ ਪਹੁੰਚ ਰਹੀ ਹੈ।


Related News