ਅਜੋਇ ਸਿਨਹਾ ਨੂੰ ਮਿਲਿਆ ਸੀ. ਐੱਮ. ਡੀ. ਪਾਵਰਕਾਮ ਦਾ ਐਡੀਸ਼ਨਲ ਚਾਰਜ
Thursday, Feb 06, 2025 - 04:52 PM (IST)
ਚੰਡੀਗੜ੍ਹ/ਪਟਿਆਲਾ (ਪਰਮੀਤ) : ਇਕ ਅਹਿਮ ਘਟਨਾਕ੍ਰਮ ਵਿਚ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਸੀ. ਐੱਮ. ਡੀ. ਇੰਜ. ਬਲਦੇਵ ਸਿੰਘ ਸਰਾਂ ਦੇ ਅੱਜ ਸੇਵਾ ਮੁਕਤ ਹੋਣ ’ਤੇ ਪੰਜਾਬ ਸਰਕਾਰ ਨੇ ਸਕੱਤਰ ਊਰਜਾ ਅਜੋਇ ਸਿਨਹਾ ਨੂੰ ਸੀ. ਐੱਮ. ਡੀ. ਪਾਵਰਕਾਮ ਦਾ ਐਡੀਸ਼ਨਲ ਚਾਰਜ ਦੇ ਦਿੱਤਾ ਹੈ। ਅਜੋਇ ਕੁਮਾਰ ਸਿਨਹਾ 1996 ਬੈਚ ਦੇ ਸੀਨੀਅਰ ਆਈ. ਏ. ਐੱਸ ਅਧਿਕਾਰੀ ਹਨ।
ਇਹ ਵੀ ਪੜ੍ਹੋ : ਸਰਕਾਰ ਦੇ ਫ਼ੈਸਲੇ ਨਾਲ ਮਾਲਾ ਮਾਲ ਹੋਣਗੇ ਜ਼ਮੀਨਾਂ ਦੇ ਮਾਲਕ, ਦੁੱਗਣੇ ਮਿਲਣਗੇ ਮੁਆਵਜ਼ੇ, ਨੋਟੀਫ਼ਿਕੇਸ਼ਨ ਜਾਰੀ