ਮਾਮੂਲੀ ਰੰਜਿਸ਼ ਦੇ ਚਲਦਿਆਂ ਤਰਨਤਾਰਨ ''ਚ ਚਲੀ ਗੋਲੀ, ਇਕ ਜ਼ਖਮੀ

Sunday, Aug 06, 2017 - 03:40 PM (IST)

ਮਾਮੂਲੀ ਰੰਜਿਸ਼ ਦੇ ਚਲਦਿਆਂ ਤਰਨਤਾਰਨ ''ਚ ਚਲੀ ਗੋਲੀ, ਇਕ ਜ਼ਖਮੀ


ਤਰਨਤਾਰਨ—ਤਰਨਤਾਰਨ 'ਚ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦੇਸ਼ ਭੇਜੇ ਜਾਣ ਦੇ ਨਾਂ 'ਤੇ ਦਿੱਤੀ ਰਕਮ ਤੇ ਪਾਸਪੋਰਟ ਵਾਪਸ ਮੰਗਣ ਕਾਰਨ ਉਕਤ ਵਿਅਕਤੀ 'ਤੇ ਗੋਲੀ ਚਲਾ ਕੇ ਹਮਲਾ ਕਰ ਦਿੱਤਾ ਤੇ ਉਸ ਨੂੰ ਜ਼ਖਮੀ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News