ਜਲੰਧਰ ਤੇ ਚੰਡੀਗੜ੍ਹ 'ਚ ਹੋਵੇਗਾ ਸਟੱਡੀ ਤੇ ਟੂਰਿਸਟ ਵੀਜ਼ਾ ਸੈਮੀਨਾਰ, ਰੀਫਿਊਜ਼ਲ ਕੇਸ ਵਾਲਿਆਂ ਲਈ ਚੰਗਾ ਮੌਕਾ

Friday, May 12, 2023 - 01:16 PM (IST)

ਜਲੰਧਰ ਤੇ ਚੰਡੀਗੜ੍ਹ 'ਚ ਹੋਵੇਗਾ ਸਟੱਡੀ ਤੇ ਟੂਰਿਸਟ ਵੀਜ਼ਾ ਸੈਮੀਨਾਰ, ਰੀਫਿਊਜ਼ਲ ਕੇਸ ਵਾਲਿਆਂ ਲਈ ਚੰਗਾ ਮੌਕਾ

ਵੈੱਬ ਡੈਸਕ- ਯੂਕੇ, ਕੈਨੇਡਾ ਤੇ ਆਸਟ੍ਰੇਲੀਆ ਦੇ ਕਾਲਜਾਂ ਨਾਲ ਸਿੱਧਾ ਮਿਲਣ ਲਈ ਸਟੱਡੀ ਵੀਜ਼ਾ ਸੈਮੀਨਾਰ ਦਾ ਹਿੱਸਾ ਬਣੋ, ਜੋ ਕਿ ਹੋਣ ਜਾ ਰਿਹਾ ਹੈ ਜਲੰਧਰ ਤੇ ਚੰਡੀਗੜ੍ਹ ਦੇ ਵਿਚ। ਇਸ ਸਬੰਧੀ ਬੁਕਿੰਗ ਲਈ ਹੈਲਪਲਾਈਨ ਨੰਬਰ 98721-00819 'ਤੇ ਕਾਲ ਕਰੋ। ਇਸ ਸੈਮੀਨਾਰ ਵਿਚ ਰੀਫਿਊਜ਼ਲ ਕੇਸਾਂ ਵਾਲਿਆਂ ਲਈ ਬਹੁਤ ਵੱਡੀ ਖੁਸ਼ਖ਼ਬਰੀ ਹੈ, ਜਿਹੜੇ ਲੋਕ 2-3 ਵਾਰ ਰੀਫਿਊਜ਼ ਹੋ ਚੁੱਕੇ ਹਨ ਤੇ ਨਿਰਾਸ਼ ਹੋ ਚੁੱਕੇ ਹਨ, ਉਹ ਵੀ ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਹਨ ਤੇ ਆਪਣੀ ਰੀਫਿਊਜ਼ਲ ਨੂੰ ਅਪਰੂਵਲ ਵਿਚ ਬਦਲ ਸਕਦੇ ਹਨ। RCIC ਮੈਂਬਰ, MARA ਏਜੰਟ ਸੈਮੀਨਾਰ ਵਿਚ ਹੋਣਗੇ ਜੋ ਕਿ ਤੁਹਾਡੀ ਪ੍ਰੋਫਾਈਲ ਦੀ ਜਾਂਚ ਕਰਕੇ ਚੰਗੀ ਤੋਂ ਚੰਗੀ ਸਲਾਹ ਦੇ ਸਕਦੇ ਹਨ। ਆਪਣੇ ਅਸਲੀ ਦਸਤਾਵੇਜ਼ ਲੈ ਕੇ ਸੈਮੀਨਾਰ ਵਿਚ ਆਪਣੀ ਅਪੁਆਇੰਟਮੈਂਟ ਬੁੱਕ ਕਰਵਾਓ। 

ਜਿਹੜੇ ਲੋਕ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹਨ ਤੇ ਉਹ ਖੇਤੀਬਾੜੀ ਬੈਕਗ੍ਰਾਊਂਡ ਤੋਂ ਹਨ ਜਾਂ ਇੰਡੀਆ ਵਿਚ ਘੱਟ ਤਨਖਾਹ 'ਤੇ ਕੰਮ ਕਰ ਰਹੇ ਹਨ ਉਹ ਵੀ ਆਪਣੀ ਪ੍ਰੋਫਾਈਲ ਵਕੀਲਾਂ ਨਾਲ ਸਲਾਹ-ਮਸ਼ਵਰਾ ਕਰ ਕੇ ਟੂਰਿਸਟ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ। ਸਟੱਡੀ ਵੀਜ਼ਾ ਲਈ ਸੈਮੀਨਾਰ ਵਿਚ ਬਹੁਤ ਸਾਰੇ ਅਜਿਹੇ ਕਾਲਜ ਵੀ ਆ ਰਹੇ ਹਨ, ਜਿਹਨਾਂ ਦੀ ਫੀਸ ਬਹੁਤ ਘੱਟ ਹੈ ਤੇ ਕਈ ਕਾਲਜਾਂ ਦੀ ਫੀਸ ਤੁਸੀਂ ਕਿਸ਼ਤਾਂ ਵਿਚ ਦੇ ਸਕਦੇ ਹੋ। ਇਸ ਸੈਮੀਨਾਰ ਦਾ ਹਿੱਸਾ ਜ਼ਰੂਰ ਬਣੋ। ਜਲੰਧਰ ਤੇ ਚੰਡੀਗੜ੍ਹ ਵਿਚ ਇਹ ਸੈਮੀਨਾਰ ਹੋਣ ਜਾ ਰਿਹਾ ਹੈ। ਆਪਣੀ ਸੀਟ ਬੁੱਕ ਕਰਾਉਣ ਲਈ 98721-00819 'ਤੇ ਕਾਲ ਕਰੋ।


author

Vandana

Content Editor

Related News