ਪੰਜਾਬ ਸਰਕਾਰ ਵਲੋਂ 6 PPS ਅਫਸਰਾਂ ਦਾ ਤਬਾਦਲਾ

Friday, Mar 01, 2019 - 08:02 PM (IST)

ਪੰਜਾਬ ਸਰਕਾਰ ਵਲੋਂ 6 PPS ਅਫਸਰਾਂ ਦਾ ਤਬਾਦਲਾ

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ 6 ਪੀ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਦਿੱਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਤਬਾਦਲਾ ਸੂਚੀ 'ਚ ਪੀ. ਪੀ. ਐਸ. ਸੁਖਪਾਲ ਸਿੰਘ, ਰਾਜਵਿੰਦਰ ਸਿੰਘ ਸੋਹਲ, ਪ੍ਰਿਤਪਾਲ ਸਿੰਘ, ਸੂਬਾ ਸਿੰਘ  ਤੇ ਮਨਵਿੰਦਰ ਸਿੰਘ ਦਾ ਨਾਮ ਸ਼ਾਮਲ ਹੈ। 


author

Deepak Kumar

Content Editor

Related News