IAS ਅਨੁਰਾਗ ਵਰਮਾ ਸਮੇਤ 4 IAS ਅਧਿਕਾਰੀਆਂ ਨੂੰ ਵਧੀਕ ਮੁੱਖ ਸਕੱਤਰ ਕੀਤਾ ਗਿਆ ਨਿਯੁਕਤ

Friday, Dec 30, 2022 - 08:32 PM (IST)

IAS ਅਨੁਰਾਗ ਵਰਮਾ ਸਮੇਤ 4 IAS ਅਧਿਕਾਰੀਆਂ ਨੂੰ ਵਧੀਕ ਮੁੱਖ ਸਕੱਤਰ ਕੀਤਾ ਗਿਆ ਨਿਯੁਕਤ

ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਵੱਲੋਂ 4 ਆਈ. ਏ. ਐੱਸ. ਅਧਿਕਾਰੀਆਂ ਨੂੰ ਤਰੱਕੀ ਦੇ ਕੇ ਵਧੀਕ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।  ਸਰਕਾਰ ਨੇ ਅਨੁਰਾਗ ਵਰਮਾ ਸਮੇਤ 4 ਸੀਨੀਅਰ ਆਈ. ਏ. ਐੱਸ. ਅਧਿਕਾਰੀਆਂ ਰਾਕੇਸ਼ ਕੁਮਾਰ ਵਰਮਾ, ਕਾਕੂਮਨੁ ਸਿਵਾ ਪ੍ਰਸਾਦ, ਰਮੇਸ਼ ਕੁਮਾਰ ਗਾਂਤਾ ਨੂੰ ਵਧੀਕ ਮੁੱਖ ਸਕੱਤਰ ਨਿਯੁਕਤ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : Live ਹੋ ਕੇ ਨੌਜਵਾਨ ਨੇ CM ਮਾਨ ਨੂੰ ਦਿੱਤੀ ਧਮਕੀ, ਰਿਵਾਲਵਰ ਦਿਖਾ ਕੇ ਬੋਲਿਆ...

PunjabKesari

 


author

Manoj

Content Editor

Related News