20 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ

11/18/2017 1:07:38 AM

ਬਟਾਲਾ,  (ਸੈਂਡੀ, ਬੇਰੀ)-  ਥਾਣਾ ਸਿਵਲ ਲਾਈਨ ਦੇ ਹੌਲਦਾਰ ਪਤਰਸ ਮਸੀਹ ਨੇ ਦੱਸਿਆ ਕਿ ਪੁਲ ਝਾੜੀਆਂਵਾਲ ਵਿਖੇ ਗਸ਼ਤ ਦੌਰਾਨ ਜਸਬੀਰ ਸਿੰਘ ਪੁੱਤਰ ਰਮੇਸ਼ ਲਾਲ ਵਾਸੀ ਗਾਂਧੀ ਬੱਲੋਵਾਲੀਆ ਗਲੀ ਬਟਾਲਾ ਕੋਲੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਉਕਤ ਵਿਅਕਤੀ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਕੇ ਉਸ ਖਿਲਾਫ ਕੇਸ ਦਰਜ ਕਰ ਲਿਆ ਹੈ।


Related News