ਪੰਜਾਬ ਸਰਕਾਰ ਨੇ 1 IPS ਅਤੇ 3 PPS ਅਧਿਕਾਰੀਆਂ ਨੂੰ ਸੌਂਪੀ ਵਾਧੂ ਜ਼ਿੰਮੇਵਾਰੀ

Sunday, Feb 12, 2023 - 11:19 PM (IST)

ਪੰਜਾਬ ਸਰਕਾਰ ਨੇ 1 IPS ਅਤੇ 3 PPS ਅਧਿਕਾਰੀਆਂ ਨੂੰ ਸੌਂਪੀ ਵਾਧੂ ਜ਼ਿੰਮੇਵਾਰੀ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 1 ਆਈ. ਪੀ. ਐੱਸ. ਅਤੇ 3 ਪੀ. ਪੀ. ਐੱਸ. ਅਧਿਕਾਰੀਆਂ ਨੂੰ ਵਾਧੂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਨ੍ਹਾਂ ਅਧਿਕਾਰੀਆਂ ’ਚ ਆਈ. ਪੀ. ਐੱਸ. ਅਫ਼ਸਰ ਕੁਮਾਰ ਯਾਦਵ ਨੂੰ, ਜੋ ਆਈ. ਜੀ. ਪੀ. ਟੈਕਨੀਕਲ ਸਪੋਰਟਸ ਸਰਵਿਸ ਪੰਜਾਬ ਚੰਡੀਗੜ੍ਹ ’ਚ ਤਾਇਨਾਤ ਸਨ, ਨੂੰ ਫਿਰੋਜ਼ਪੁਰ ਤੇ ਬਠਿੰਡਾ ’ਚ ਸਮੁੱਚੀ ਨਿਗਰਾਨੀ ਐੱਸ.ਟੀ.ਐੱਫ. ਰੇਂਜ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, 28 ਸਾਲਾ ਨੌਜਵਾਨ ਨੇ ਗੁਆਈ ਜਾਨ

ਇਸੇ ਤਰ੍ਹਾਂ ਪੀ.ਪੀ.ਐੱਸ. ਅਧਿਕਾਰੀ ਹਰਪ੍ਰੀਤ ਸਿੰਘ ਨੂੰ ਐੱਸ.ਟੀ.ਐੱਫ. ਰੇਂਜ ਜਲੰਧਰ, ਪੀ.ਪੀ.ਐੱਸ. ਸਨੇਹਦੀਪ ਸ਼ਰਮਾ ਨੂੰ ਐੱਸ.ਟੀ.ਐੱਫ. ਬਾਰਡਰ ਰੇਂਜ ਅੰਮ੍ਰਿਤਸਰ ਅਤੇ ਗੁਰਪ੍ਰੀਤ ਸਿੰਘ ਨੂੰ ਐੱਸ.ਟੀ.ਐੱਫ. ਰੇਂਜ ਫ਼ਿਰੋਜ਼ਪੁਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ


author

Manoj

Content Editor

Related News