ਵਿਧਾਨ ਸਭਾ ਹਲਕਾ ਤਲਵੰਡੀ ਸਾਬੋ : ਸੀਟ ਦਾ ਇਤਿਹਾਸ

01/07/2017 4:31:33 PM

ਤਲਵੰਡੀ ਸਾਬੋ — ਸਿੱਖ ਪੰਥ ਦਾ ਗੜ੍ਹ ਹੋਣ ਦੇ ਬਾਵਜੂਦ ਇਸ ਇਲਾਕੇ ''ਤੇ ਜ਼ਿਆਦਾਤਰ ਕਾਂਗਰਸ ਦਾ ਕਬਜ਼ਾ ਰਿਹਾ। ਪੰਜਾਬ ਸਰਕਾਰ ਨੇ ਇਸ ਹਲਕੇ ਵੱਲ ਖਾਸ ਧਿਆਨ ਦਿੱਤਾ ਵਿਕਾਸ ਵੱਲ ਵੀ। ਵਿਧਾਇਕ ਦੀਆਂ ਕੋਸ਼ਿਸ਼ਾਂ ਨਾਲ ਸੜਕਾਂ ਬਣਾਈਆ ਅਤੇ ਬਿਜਲੀ ਦੇ ਪੁੱਖਤਾ ਪ੍ਰਬੰਧ ਕੀਤੇ। ਜ਼ਮੀਨਾਂ ਦੀ ਸਿੰਚਾਈ ਨਹਿਰੀ ਪਾਣੀ ਨਾਲ ਕੀਤੀ ਗਈ। ਆਓ ਜਾਣਦੇ ਹਾਂ ਇਸ ਇਲਾਕੇ ਬਾਰੇ।

ਜਾਤੀ ਸਮੀਕਰਣ

ਸਿੱਖ  45%
ਐ.ਸੀ./ਬੀ.ਸੀ 35%
ਹਿੰਦੂ/ਬ੍ਰਾਹਮਣ 20%
ਕੁੱਲ ਵੋਟਾਂ  1,43,559
ਮਰਦ 77,200
ਔਰਤਾਂ  66,359

ਸੀਟ ਦਾ ਇਤਿਹਾਸ

ਸਾਲ ਪਾਰਟੀ ਜੇਤੂ
1969 ਕਾਂਗਰਸ ਅਜੀਤ ਸਿੰਘ
1972 ਅਕਾਲੀ ਸੁੱਖਦੇਵ ਸਿੰਘ
1977  ਅਕਾਲੀ ਸੁੱਖਦੇਵ ਸਿੰਘ
1980 ਕਾਂਗਰਸ ਅਵਤਾਰ ਸਿੰਘ ਗਾਟਵਾਲੀ
1985  ਅਕਾਲੀ ਕੈਪਟਨ ਅਮਰਿੰਦਰ ਸਿੰਘ
1992  ਕਾਂਗਰਸ ਹਰਮਿੰਦਰ ਸਿੰਘ ਜੱਸੀ
1997 ਕਾਂਗਰਸ ਹਰਮਿੰਦਰ ਸਿੰਘ ਜੱਸੀ
2002 ਅਕਾਲੀ ਜੀਤ ਮਹਿੰਦਰ ਸਿੰਘ ਸਿੱੱਧੂ
2007 ਕਾਂਗਰਸ ਜੀਤ ਮਹਿੰਦਰ ਸਿੰਘ ਸਿੱੱਧੂ
2012 ਕਾਂਗਰਸ ਜੀਤ ਮਹਿੰਦਰ ਸਿੰਘ ਸਿੱੱਧੂ
2014  ਅਕਾਲੀ ਜੀਤ ਮਹਿੰਦਰ ਸਿੰਘ ਸਿੱੱਧੂ

2014 ਦੀਆਂ ਉਪ ਚੋਣਾਂ ਦੀ ਸਥਿਤੀ
ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ''ਚ ਸ਼ਾਮਲ ਹੋਏ ਵਿਧਾਇਕ ਜੀਤਮਹਿੰਦਰ ਸਿੰਘ ਨੇ 2014 ਦੀਆਂ ਉਪ ਚੋਣਾਂ ਲੜੀਆਂ ਅਤੇ ਜਿੱਤ ਪ੍ਰਾਪਤ ਕੀਤੀ।

ਇਸ ਖੇਤਰ ''ਚ ਕੁੱਲ ਵੋਟਾਂ ਪਈਆ 1,17,056

ਉਮੀਦਵਾਰ ਪਾਰਟੀ ਵੋਟ

ਜੀਤਮਹਿੰਦਰ ਸਿੰਘ ਸਿੱਧੂ ਅਕਾਲੀ ਦਲ 71,747
ਹਰਮੰਦਰ ਸਿੰਘ ਜੱਸੀ ਕਾਂਗਰਸ 25,105
ਪੋ. ਬਲਜਿੰਦਰ ਸਿੰਘ ਆਮ ਆਦਮੀ ਪਾਰਟੀ 13,899
ਬਲਕਾਰ ਸਿੱਧੂ ਆਜ਼ਾਦ 6305

 

 


Related News