ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਸੀਟ ਦਾ ਇਤਿਹਾਸ
Saturday, Jan 07, 2017 - 12:16 PM (IST)
ਰਾਮਪੁਰਾ ਫੂਲ— ਆਜ਼ਾਦ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਮੰਤਰੀ ''ਤੇ ਭਾਰੀ ਪਿਆ ਅਤੇ ਉਸ ਨੂੰ ਚੋਣਾਂ ''ਚ ਹਰਾਇਆ। ਸਾਲ 1997 ''ਚ ਸਿਕੰਦਰ ਮਲੂਕਾ ਪਹਿਲੀ ਵਾਰ ਵਿਧਆਇਕ ਬਣੇ ਜਦਕਿ ਅਗਲੇ 2002 ਵਿਧਾਇਕ ਸਭਾ ''ਚ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਕਾਂਗੜ ਕਾਂਗਰਸ ''ਚ ਸ਼ਾਮਲ ਹੋਇਆ ਫਿਰ ਮਲੂਕਾ ਨੂੰ ਮਾਤ ਦਿੱਤੀ। ਤਿੰਨ ਵਾਰ ਕੈਬਨਿਟ ਮੰਤਰੀ ਰਹਿ ਚੁੱਕੇ ਸਿਕੰਦਰ ਸਿੰਘ ਮਲੂਕਾ ਦਾ ਦਬਦਬਾ ਨਾ ਦੇ ਬਰਾਬਰ ਹੈ।
ਕੁੱਲ ਵੋਟਰ- 152890
ਪੁਰਸ਼- 81101
ਮਹਿਲਾ-71789
ਸੀਟ ਦਾ ਇਤਿਹਾਸ
ਸਾਲ | ਪਾਰਟੀ | ਜੇਤੂ |
1957 | ਕਾਂਗਰਸ | ਰਾਮਨਾਥ |
1962 | ਸੀ. ਪੀ. ਆਈ | ਮਾਸਟਰ ਬਾਬੂ ਸਿੰਘ |
1967 | ਕਾਂਗਰਸ | ਹਰਬੰਸ ਸਿੰਘ |
1969 | ਸੀ. ਪੀ. ਆਈ | ਮਾਸਟਰ ਬਾਬੂ ਸਿੰਘ |
1972 | ਅਕਾਲੀ | ਹਰਬੰਸ ਸਿੰਘ |
1977 | ਸੀ. ਪੀ. ਆਈ | ਮਾਸਟਰ ਬਾਬੂ ਸਿੰਘ |
1980 | ਸੀ. ਪੀ. ਆਈ | ਮਾਸਟਰ ਬਾਬੂ ਸਿੰਘ |
1985 | ਅਕਾਲੀ | ਸੁਖਦੇਵ ਸਿੰਘ ਢਿੱਲੋਂ |
1992 | ਕਾਂਗਰਸ | ਹਰਬੰਸ ਸਿੰਘ ਸਿੱਧੂ |
1997 | ਅਕਾਲੀ ਦਲ | ਸਿਕੰਦਰ ਸਿੰਘ ਮਲੂਕਾ |
2002 | ਆਜ਼ਾਦ | ਗੁਰਪ੍ਰੀਤ ਸਿੰਘ ਕਾਂਗੜ |
2007 | ਕਾਂਗਰਸ | ਗੁਰਪ੍ਰੀਤ ਸਿੰਘ ਕਾਂਗੜ |
2012 | ਅਕਾਲੀ ਦਲ | ਸਿਕੰਦਰ ਸਿੰਘ ਮਲੂਕਾ |