ਵਿਧਾਨ ਸਭਾ ਹਲਕਾ ਦੀਨਾਨਗਰ (ਰਾਖਵਾਂਕਰਨ) ਸੀਟ ਦਾ ਇਤਿਹਾਸ
Tuesday, Jan 10, 2017 - 01:08 PM (IST)
ਦੀਨਾਨਾਗਰ— ਇਸ ਸੀਟ ''ਤੇ 4 ਵਾਰ ਕਾਂਗਰਸ ਦੇ ਚੌਧਰੀ ਜਯਮੁਨੀ ਅਤੇ ਦੋ ਵਾਰ ਉਨ੍ਹਾਂ ਦੀ ਨੂੰਹ ਅਰੁਣਾ ਚੌਧਰੀ ਨੇ ਖੇਤਰ ਦੀ ਅਗਵਾਈ ਕੀਤੀ ਜਦਕਿ ਭਾਜਪਾ ਦੇ ਵੈਧ ਗਿਆਨ ਚੰਦ 2 ਵਾਰ ਅਤੇ ਉਨ੍ਹਾਂ ਦੀ ਪੁੱਤਰੀ ਰੂਪ ਰਾਣੀ ਅਤੇ ਸੀਤਾਰਾਮ ਕਸ਼ਯਪ ਇਕ-ਇਕ ਵਾਰ ਇਸ ਸੀਟ ''ਤੇ ਜੇਤੂ ਰਹੇ ਹਨ।
ਵੋਟਰ- 180826
ਪੁਰਸ਼-96439
ਔਰਤਾਂ- 84387
ਜਾਤੀ ਸਮੀਕਰਨ
ਅਨੁਸੂਚਿਤ ਜਾਤੀ- 33 ਫੀਸਦੀ
ਪਿਛੜੀ ਜਾਤੀ-12 ਫੀਸਦੀ
ਜਨਰਲ-55 ਫੀਸਦੀ
ਸੀਟ ਦਾ ਇਤਿਹਾਸ
ਸਾਲ 2014 ''ਚ ਹੋਈਆਂ ਲੋਕ ਸਭਾ ਚੋਣਾਂ ''ਚ ਅਕਾਲੀ ਭਾਜਪਾ ਗਠਜੋੜ ਵਲੋਂ ਵਿਨੋਦ ਖੰਨਾ ਨੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੂੰ ਹਰਾਇਆ ਸੀ।
| ਕੁੱਲ ਵੋਟਾਂ | 180826 |
| ਪਈਆਂ ਵੋਟਾਂ | 119147 |
| ਭਾਜਪਾ | 49826 |
| ਕਾਂਗਰਸ | 42205 |
| ''ਆਪ'' | 21890 |
| ਬੀ. ਐੱਸ. ਪੀ | 497 |
| ਸੀ. ਪੀ. ਆਈ | 2041 |
| ਸੀ. ਪੀ. ਐੱਮ | 346 |
| ''ਨੋਟਾ'' | 526 |
