ਵਿਧਾਨ ਸਭਾ ਹਲਕਾ ਦਾਖਾ ਲੁਧਿਆਣੇ ਦੀ ਸੀਟ ਦਾ ਇਤਿਹਾਸ

01/07/2017 3:19:10 PM

ਲੁਧਿਆਣਾ— ਲੁਧਿਆਣੇ ਦਾ ਹਲਕਾ ਦਾਖਾ ਪਹਿਲੇ ਦਿਨ ਤੋਂ ਰਿਜ਼ਰਵ ਰਿਹਾ ਹੈ, ਜਿੱਥੇ ਅਕਾਲੀ ਦਲ ਦਾ ਹੀ ਦਬਦਬਾ ਰਿਹਾ ਹੈ। ਇਥੇਂ ਬਸੰਤ ਸਿੰਘ ਖਾਲਸਾ ਲਗਾਤਾਰ ਤਿੰਨ ਵਾਰ ਵਿਧਾਇਕ ਬਣੇ। ਇਥੇ ਦੋ ਵਾਰ ਕਾਂਗਰਸ ਜਿੱਤੀ ਹੈ, ਉਸ ਦੇ ਕਾਰਨ ਸਾਲ 1992 ''ਚ ਅਕਾਲੀ ਦਲ ਦਾ ਬਾਇਕਾਟ ਅਤੇ ਸਾਲ 2002 ''ਚ ਅਕਾਲੀ ਦਲ ਦੇ ਅਧਿਕਾਰਤ ਉਮੀਦਵਾਰ ਖਿਲਾਫ ਸਾਬਕਾ ਵਿਧਾਇਕ ਵਲੋਂ ਆਜ਼ਾਦ ਖੜ੍ਹੇ ਹੋਣਾ ਰਿਹਾ। ਹੁਣ ਹਲਕਾ ਜਨਰਲ ਹੋਣ ਦੇ ਕਾਰਨ ਪਹਿਲੀ ਵਾਰ ਇਆਲੀ ਵਿਧਾਇਕ ਬਣੇ ਹਨ। ਜੋ ਪੂਰੇ ਜ਼ਿਲੇ ''ਚ ਇਕ ਅਜਿਹੀ ਸੀਟ ਹੈ, ਜਿੱਥੇ ਅਕਾਲੀ ਦਲ ਨੇ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕੀਤੀ ਅਤੇ ਉਸ ਦਾ ਅਨੁਪਾਤ 15000 ਤੋਂ ਵਧ ਰਿਹਾ। 
ਜਾਤੀ ਸਮੀਕਰਨ 
ਜਾਟ ਸਿੱਖ-35 ਫੀਸਦੀ 
ਹਿੰਦੂ-5 ਫੀਸਦੀ 
ਰਿਜ਼ਰਵ-42 ਫੀਸਦੀ 
 
ਕੁੱਲ ਵੋਟਰ-173796
ਪੁਰਸ਼- 92169
ਔਰਤਾਂ- 78662 
 
ਸੀਟ ਦਾ ਇਤਿਹਾਸ 
ਸਾਲ ਪਾਰਟੀ ਜੇਤੂ
1977 ਅਕਾਲੀ ਦਲ ਬਸੰਤ ਸਿੰਘ ਖਾਲਸਾ 
1980 ਅਕਾਲੀ ਦਲ ਬਸੰਤ ਸਿੰਘ ਖਾਲਸਾ 
1985 ਅਕਾਲੀ ਦਲ ਬਸੰਤ ਸਿੰਘ ਖਾਲਸਾ 
1992 ਕਾਂਗਰਸ ਮਲਕੀਤ ਸਿੰਘ ਦਾਖਾ
1997 ਅਕਾਲੀ ਦਲ ਵਿਕਰਮ ਸਿੰਘ ਖਾਲਸਾ 
2002  ਕਾਂਗਰਸ  ਮਲਕੀਤ ਸਿੰਘ ਦਾਖਾ 
2007  ਅਕਾਲੀ ਦਲ  ਦਰਸ਼ਨ ਸਿੰਘ ਸ਼ਿਵਾਲਿਕ
 
 
 

Related News