ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੀ ਸੀਟ ਦਾ ਇਤਿਹਾਸ

12/17/2016 12:49:44 PM

ਬਾਬਾ ਬਕਾਲਾ— ਵਿਧਾਨ ਸਭਾ ਹਲਕਾ ਬਿਆਸ (ਹੁਣ ਬਾਬਾ ਬਕਾਲਾ ਸਾਹਿਬ) ''ਚ ਕਾਂਗਰਸ ਅਤੇ ਅਕਾਲੀ ਦਲ ''ਚ ਬਰਾਬਰ ਦੀ ਟੱਕਰ ਰਹੀ ਹੈ।
ਜਾਤੀ ਸਮੀਕਰਨ
ਐੱਸ. ਸੀ- 37 ਫੀਸਦੀ
ਜਨਰਲ-45 ਫੀਸਦੀ
ਬੀ. ਸੀ ਅਤੇ ਹੋਰ-18 ਫੀਸਦੀ 
 
ਸੀਟ ਦਾ ਇਤਿਹਾਸ 
ਸਾਲ ਪਾਰਟੀ ਵਿਧਾਇਕ
1952 ਤੋਂ 1962 ਕਾਂਗਰਸ ਜਥੇਦਾਰ ਸੋਹਨ ਸਿੰਘ ਜਲਾਲਉਸਮਾਂ
1967  ਆਜ਼ਾਦ ਕਰਤਾਰ ਸਿੰਘ ਦੋਲੋਨੰਗਲ 
1969 ਅਕਾਲੀ ਦਲ ਹਰੀ ਸਿੰਘ ਬੁਤਾਲਾ
1972 ਕਾਂਗਰਸ ਜਥੇਦਾਰ ਸੋਹਨ ਸਿੰਘ ਜਲਾਲਉਸਮਾਂ
1977 ਅਕਾਲੀ ਦਲ ਜਥੇਦਾਰ ਜੀਵਨ ਸਿੰਘ ਉਮਰਾਨੰਗਲ
1980 ਅਕਾਲੀ ਦਲ ਜਥੇਦਾਰ ਜੀਵਨ ਸਿੰਘ ਉਮਰਾਨੰਗਲ 
1985 ਕਾਂਗਰਸ  ਸੰਤ ਸਿੰਘ ਲਿੱਦੜ
1992 ਕਾਂਗਰਸ ਡਾ. ਵੀਰ ਪਵਨ ਕੁਮਾਰ ਭਾਰਦਵਾਜ 
1997  ਅਕਾਲੀ ਦਲ

ਮਨਮੋਹਨ ਸਿੰਘ ਸਠਿਆਲਾ

2002 ਕਾਂਗਰਸ ਜਸਬੀਰ ਸਿੰਘ ਡਿੰਪਾ
 

 


Related News